
ਸਮਾਲਸਰ :-ਪੰਜਾਬੀ ਦੇ ਨਾਮਵਿਰ ਗਾਇਕ ,ਅਦਾਕਾਰ , ਗੀਤਕਾਰ ਤੇ ਸਾਰਿਆ ਦੇ ਪਿਆਰੇ ਸਵ.ਰਾਜ ਬਰਾੜ ਦੀ ਯਾਦ ਵਿੱਚ ਸੇਖਾ ਕਲਾਂ ਰੋਡ ਤੇ ਸਥਿੱਤ ਸਮਾਧ ਬਾਬਾ ਘਮੰਡ ਦਾਸ ਪਿੰਡ ਮੱਲਕੇ (ਮੋਗਾ) ਵਿਖੇ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਜਿੰਨਾ ਦੇ ਭੋਗ 31 ਦਸੰਬਰ ਦਿਨ ਸ਼ਨੀਵਾਰ ਨੂੰ ਪੈਣਗੇ ਅਤੇ ਨਾਲ ਹੀ ਅੱਖਾਂ ਦੇ ਮਾਹਰ ਡਾਕਟਰਾਂ ਦੀ ਟੀਮ ਵਲੋ ਕੈਪ ਲਾਏ ਜਾਣਗੇ ਸਮੂਹ ਨਗਰ ਨਿਵਾਸੀਆ ਅਤੇ ਰਾਜ ਬਰਾੜ ਨੂੰ ਚਾਹੁਣ ਵਾਲਿਆ ਨੂੰ ਬੇਨਤੀ ਹੈ ਕਿ ਆਪ ਸਭ ਨੇ ਅਰਦਾਸ ਵਿਚ ਸ਼ਾਮਲ ਹੋਣਾ ਅਤੇ ਲੋੜਵੰਦਾਂ ਨੇ ਡਾਕਟਰਾਂ ਦੀਆ ਸੇਵਾਵਾਂ ਹਾਸਲ ਕਰਨੀਆ ਆਈ ਹੋਈ ਸੰਗਤ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ|
ਵਲੋ ਸ੍ਰੀਮਤੀ ਬਲਵਿੰਦਰ ਕੌਰ ਬਰਾੜ ,ਜੋਸ਼ ਬਰਾੜ, ਸਵੀਤਾਜ ਬਰਾੜ ਤੇ ਸਮੂਹ ਬਰਾੜ ਤੇ ਨਗਰ ਨਿਵਾਸੀ ਮੱਲਕੇ ਹਰਬੰਸ ਸਿੰਘ ਸੰਘਾ,ਨਿਊਜ਼ੀਲੈਂਡ, ਸੰਪਰਕ ਨੰਬਰ ,,98886 80068
Total Views: 266 ,
Real Estate



















