ਪੰਜਾਬੀ ਟਰੱਕ ਡਰਾਈਵਰ ਕੋਲੋਂ 43 ਕਿਲੋ ਕੋਕੀਨ ਬਰਾਮਦ : ਅਮਰੀਕਾ ਤੋਂ ਕੈਨੇਡਾ ਵਿਚ ਦਾਖ਼ਲ ਹੋ ਰਿਹਾ ਸੀ ਟਰੱਕ

ਕੈਲਗਰੀ, 18 ਨਵੰਬਰ 2022: ਅਮਰੀਕਾ ਤੋਂ 6 ਨਵੰਬਰ ਨੂੰ ਕੈਨੇਡਾ ਆਏ ਇਕ ਟਰੱਕ ਵਿਚੋਂ 43 ਕਿਲੋ ਕੋਕੀਨ ਬਰਾਮਦ ਕਰਦਿਆਂ ਕੈਨੇਡਾ ਦੇ ਬਾਰਡਰ ਅਫਸਰਾਂ ਨੇ 26 ਸਾਲਾਂ ਗੁਰਕੀਰਤ ਸਿੰਘ ਕੈਲਗਰੀ ਨੂੰ ਗ੍ਰਿਫ਼ਤਾਰ ਕਰ ਕੇ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿਤਾ।
Total Views: 59 ,
Real Estate