ਭਾਜਪਾ ਦੇ ਆਗੂ ਨੇ ਚੱਕੇ ਸਵਾਲ

ਪੰਜ ਪਿਆਰਿਆਂ ਦੀ ਧਰਤੀ ‘ਤੇ ਹੁਣ ‘ਪੱਗੜੀਧਾਰੀ ਈਸਾਈਆਂ’ ਦਾ ਪਰਛਾਵਾਂ : ਆਰ.ਪੀ.ਸਿੰਘ
ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ.ਸਿੰਘ (RP Singh) ਨੇ ਇੱਕ ਟਵੀਟ ਵਿੱਚ ਲਿਖਿਆ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੇ ਆਪਣੇ ਸਿਆਸੀ ਆਕਾਵਾਂ ਕਾਰਨ ਸਿੱਖਾਂ ਨੂੰ ਉਨ੍ਹਾਂ ਦੇ ਮੂਲ ਸੱਭਿਆਚਾਰ ਤੋਂ ਇਹ ਕਹਿ ਕੇ ਵੱਢ ਸੁੱਟਿਆ ਕਿ ਆਰ.ਐਸ.ਐਸ. ਸਿੱਖਾਂ ਨੂੰ ਹਿੰਦੂ ਬਣਾਵੇਗੀ ਅਤੇ ਅੱਜ ਨਤੀਜਾ ਇਹ ਹੈ ਕਿ ਪੰਜਾਬ ਵਿੱਚ 65,000 ਲੋਕ ਪਾਦਰੀ ਹਨ, ਜਿਸ ਚਰਚ ਦੇ 14 ਸਾਲ ਪਹਿਲਾਂ 3 ਮੈਂਬਰ ਸਨ, ਅੱਜ 3 ਲੱਖ ਹਨ, ਹੁਣ ‘ਪਗੜੀ ਵਾਲੇ ਈਸਾਈਆਂ’ ਦਾ ਪਰਛਾਵਾਂ ਪੰਜ ਪਿਆਰਿਆਂ ਦੀ ਧਰਤੀ ‘ਤੇ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਖ਼ਬਰ ਵੀ ਸ਼ੇਅਰ ਕੀਤੀ ਹੈ।
Total Views: 363 ,
Real Estate