ਕੈਨੇਡਾ : ਸਭ ਤੋਂ ਵੱਡੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ‘ਚ ਪੰਜਾਬੀ ਨਾਮਜ਼ਦ

ਪੀਲ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ 5 ਪੰਜਾਬੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿਚੋਂ 3 ਜਸਪ੍ਰੀਤ ਸਿੰਘ, ਰਵਿੰਦਰ ਬੋਪਾਰਾਏ ਅਤੇ ਗੁਰਦੀਪ ਗਾਖਲ ਨੂੰ ਸਭ ਤੋਂ ਵੱਧ ਨਸ਼ੇ ਪਦਾਰਥਾਂ ਲਈ ਚਾਰਜ਼ਸੀਟ ਕੀਤਾ ਗਿਆ ਹੈ। ਕੈਨੇਡਾ ਦੀ ਪੀਲ ਖੇਤਰੀ ਪੁਲਿਸ ਨੇ ਉਸਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਡਰੱਗ ਜ਼ਬਤ ਕੀਤੀ ਹੈ। ਪੁਲਿਸ ਨੇ ਪੂਰੀ ਜਾਂਚ ਦੌਰਾਨ ਕਥਿਤ ਦੋਸ਼ੀਆਂ ਕੋਲੋਂ /25 ਮਿਲੀਅਨ ਦੀ ਬਾਜ਼ਾਰੀ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ 182 ਕਿਲੋਗ੍ਰਾਮ ਮੈਥਾਮਫੇਟਾਮਾਈਨ, 166 ਕਿਲੋਗ੍ਰਾਮ ਕੋਕੀਨ, 38 ਕਿਲੋਗ੍ਰਾਮ ਕੇਟਾਮਾਈਨ ਸ਼ਾਮਲ ਹਨ।
https://twitter.com/i/broadcasts/1DXGyvPqbEPJM
Total Views: 269 ,
Real Estate