ਦਿੱਲੀ ’ਚ ਹੁਣ ਮਾਸਕ ਨਾ ਲਾਉਣ ’ਤੇ ਨਹੀਂ ਲੱਗੇਗਾ 500 ਰੁਪਏ ਜੁਰਮਾਨਾ, ਹੁਕਮ ਜਾਰੀ

ਦਿੱਲੀ ਸਰਕਾਰ ਨੇ ਜਨਤਕ ਥਾਵਾਂ ‘ਤੇ ਮਾਸਕ ਨਾ ਲਾਉਣ ‘ਤੇ 500 ਰੁਪਏ ਦਾ ਜੁਰਮਾਨਾ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ।

Total Views: 298 ,
Real Estate