ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਧੀ ਹਨੀਪ੍ਰੀਤ ਨੂੰ ਗੁਪਤ ਰੂਪ ਵਿੱਚ ਡੇਰੇ ਦੀ ਉਪ-ਪੈਟਰਨ ਅਤੇ ਡੇਰਾ ਸੱਚਾ ਸੌਦਾ ਮੈਨੇਜਮੈਂਟ ਦੀ ਚੇਅਰਪਰਸਨ ਬਣਾਇਆ ਗਿਆ ਹੈ।ਡੇਰਾ ਪ੍ਰੇਮੀਆਂ ਦੇ ਇੱਕ ਹਿੱਸੇ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਨਾਲ ਹਨੀਪ੍ਰੀਤ ਨੂੰ ਹੌਲੀ-ਹੌਲੀ ਗੱਦੀ ਦੀ ਵਾਰਿਸ ਬਣਾਇਆ ਜਾ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਗੁਰੂਗ੍ਰਾਮ ‘ਚ ਡੇਰਾ ਮੁਖੀ ਦੀ ਪੈਰੋਲ ਦੌਰਾਨ ਬਦਲਾਅ ਕੀਤੇ ਗਏ ਸਨ।
ਜਦੋਂ ਕਿ ਡੇਰਾ ਮੁਖੀ ਵੱਲੋਂ ਆਪਣੇ ਨੌਵੇਂ ਪੱਤਰ ਵਿੱਚ ਪੀਆਰ ਨੈਨ ਨੂੰ ਡੇਰਾ ਸੱਚਾ ਸੌਦਾ ਟਰੱਸਟ ਦਾ ਚੇਅਰਪਰਸਨ ਐਲਾਨਿਆ ਗਿਆ ਸੀ। ਫਿਰ ਡੇਰਾ ਮੁਖੀ ਗੁਰੂਗ੍ਰਾਮ ‘ਚ ਪੈਰੋਲ ‘ਤੇ ਆਇਆ ਸੀ। ਉਸ ਤੋਂ ਪਹਿਲਾਂ ਵਿਪਾਸਨਾ ਇੰਸਾ ਡੇਰੇ ਦੀ ਚੇਅਰਪਰਸਨ ਸੀ।
Total Views: 232 ,
Real Estate



















