ਪੰਜਾਬ ਵਿੱਚ ਚਿੱਟੇ ਦਾ ਕਹਿਰ ਵਧਦਾ ਜਾ ਰਿਹਾ ਹੈ। ਚਿੱਟੇ ‘ਚ ਗਰਕ ਜਵਾਨੀ ਦੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਬਠਿੰਡਾ ਦੇ ਭਾਈ ਬਖਤੌਰ ਵਿੱਚ ਚਿੱਟੇ ਕਿਥੇ ਮਿਲੇਗਾ, ਇਸ ਸਬੰਧੀ ਸਾਈਨ ਬੋਰਡ ਲੱਗੇ ਵਿਖਾਈ ਦਿੱਤੇ ਹਨ।ਸੋਸ਼ਲ ਮੀਡੀਆ ‘ਤੇ ਇਹ ਸਾਈਨ ਬੋਰਡ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੈ, ‘ਚਿੱਟਾ ਇੱਧਰ ਮਿਲਦਾ ਹੈ।’ ਇਸ ਬੋਰਡ ਨੂੰ ਲੈ ਕੇ ਪਿੰਡ ਭਾਈ ਬਖਤੌਰ ਦੇ ਇਕ ਨੌਜਵਾਨ ਵੱਲੋਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ।
Total Views: 233 ,
Real Estate















