ਕੈਨੇਡਾ ਆਉਣ ਦਾ ਕੋਈ ਪੱਕਾ ਪ੍ਰੋਗਰਾਮ ਨਹੀਂ ਸੀ…ਸੁਖਨੈਬ ਸਿੰਘ ਸਿੱਧੂ

ਸੁਖਨੈਬ ਸਿੰਘ ਸਿੱਧੂ

ਇਸ ਵਾਰ ਕੈਨੇਡਾ ਆਉਣ ਦਾ ਕੋਈ ਪੱਕਾ ਪ੍ਰੋਗਰਾਮ ਨਹੀਂ ਸੀ । ਕਦੋਂ ਕਿੱਥੇ ਜਾਣਾ ਕੋਈ ਤਹਿ ਨਹੀਂ ਸੀ । ਐਨਾ ਜਰੂਰ ਸੀ ਕਿ ਬਾਈ ਸੁਖਦੇਵ ਸੰਘਾ ਨੂੰ ਜਰੂਰ ਮਿਲਣਾ। ਪਰ ਰਾਤ ਮਿੱਤਸਨ ਵਾਲੇ ਬਾਈ ਗੁਰਦੀਪ ਸਿੰਘ ਜਵੰਦਾ ਨੇ ਸਾਥੀਆਂ ਸਮੇਤ ਆਵਾਜ਼ ਮਾਰੀ ਤੇ ਫੇਰ ਕੱਠੇ ਹੋਗੇ ਡਿਨਰ ਆਲ੍ਹੇ ਟੇਬਲ ਤੇ , ਨਾਲ ਸੀ ਕੇਜੇਐਸ ਟਰਾਂਸਪੋਰਟ ਵਾਲੇ ਜਿੰਦਰ ਬੁੱਟਰ ਅਤੇ ਕੁਲਵੰਤ ਢੀਂਡਸਾ , ਬਿੱਲਾ ਰੰਧਾਵਾ ਜੇਬੀ ਐਕਸਪ੍ਰੈਸ ਵਾਲੇ , ਸਤਨਾਮ ਸਰਾਏ ਅਤੇ ਬਿੰਦੀ ਸਰਾਏ ( ਸਰਾਏ ਟਰੱਕਿੰਗ) , ਰੁਪਿੰਦਰ ਗਿੱਲ ( ਅਵਾਨੀ ਰੈਸਟੋਰੈਂਟ ), ਰੀਅਲ ਅਸਟੇਟ ਵਾਲੇ ਬਲਜਿੰਦਰ ਸਰਾ ਦੀ ਮਿੱਤਰ ਮੰਡਲੀ ਦੀ ਮਹਿਫਿਲ ਲੱਗੀ । ਮੀਡੀਆ ਵਾਲੇ ਸਾਥੀਆਂ ਕੁਲਵਿੰਦਰ ਛੀਨਾ , ਰਵਿੰਦਰ ਸਿੰਘ ਅਤੇ ਗੁਰਪ੍ਰੀਤ ਮਾਨ ਦਾ ਸਾਥ ਤਾਂ ਸਦਾ ਨਾਲ ਹੁੰਦਾ ਹੀ । ਬਹੁਤ ਧੰਨਵਾਦ ਸੱਜਣੋ , ਮੇਰੇ ਲਈ ਸਮਾਂ ਕੱਢਣ ਲਈ

Total Views: 505 ,
Real Estate