ਐੱਸਸੀਓ ਸਿਖ਼ਰ ਸੰਮੇਲਨ 16 ਸਤੰਬਰ ਤੋਂ ਬਾਅਦ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਹਿਲੀ ਵਾਰ ਜਨਤਕ ਤੌਰ ’ਤੇ ਬਾਹਰ ਨਿਕਲੇ ਤੇ ਕਮਿਊਨਿਸਟ ਪਾਰਟੀ ਦੀ ਇਕ ਪ੍ਰਦਰਸ਼ਨੀ ਦੇਖਣ ਗਏ। ਇਸ ਤੋਂ ਪਹਿਲਾਂ ਉਨ੍ਹਾਂ ਦੇ ਸਾਹਮਣੇ ਨਾ ਆਉਣ ਬਾਰੇ ਭੇਤ ਬਣਿਆ ਹੋਇਆ ਸੀ।
Total Views: 333 ,
Real Estate