ਅੱਤ ਦੀ ਗਰਮੀ ਨਾਲ ਤਪਿਆ ਸਪੇਨ

ਯੂਰਪ ਦੇ ਦੇਸ਼ ਸਪੇਨ ਵਿੱਚ ਤਾਪਮਾਨ 43 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ ਤੇ ਦੇਸ਼ ਵਾਸੀ ਪਾਰਕਾਂ ਵਿੱਚ ਦਰਖ਼ੱਤਾਂ ਹੇਠ ਬੈਠ ਕੇ ਜਾਂ ਸਮੁੰਦਰ ਕਿਨਾਰੇ ਜਾ ਕੇ ਜਾਂ ਬਰਫ ਨਾਲ ਠੰਢੇ ਕੀਤੇ ਡਰਿੰਕ ਪੀ ਕੇ ਗਰਮੀ ਤੋਂ ਬਚਣ ਦਾ ਯਤਨ ਕਰ ਰਹੇ ਹਨ। ਸੂਰਜ ਦੀ ਤਪਸ਼ ਅਤੇ ਉੱਤਰੀ ਅਫਰੀਕਾ ਵੱਲੋਂ ਆਉਂਦੀਆਂ ਗਰਮ ਹਵਾਵਾਂ ਨੇ ਤਾਪਮਾਨ ਨੂੰ ਅਸਹਿਣਯੋਗ ਬਣਾ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਗਰਮੀ ਦਾ ਇਹ ਪ੍ਰਭਾਵ 14 ਜੁਲਾਈ ਤਕ ਜਾਰੀ ਰਹੇਗਾ।

Total Views: 288 ,
Real Estate