RTI ਰਾਹੀ ਹੋਇਆ ਖੁਲਾਸਾ ‘ਪੇਪਰ ਲੈੱਸ ਬਜਟ ਦਾ ਝੂਠ’!

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਛਿਲੇ ਦਿਨੀਂ ਪੇਸ਼ ਕੀਤੇ ਆਪਣੇ ਪਹਿਲੇ ਬਜਟ ਨੂੰ ਪੇਪਰਲੈੱਸ ਦੱਸਿਆ ਵੱਡਾ ਪ੍ਰਚਾਰ ਕੀਆ ਸੀ । ਪਰ ਹੁਣ ਆਰ ਟੀ ਆਈ ਕਾਰਕੁਨ ਮਾਨਿਕ ਗੋਇਲ ਕੇ ਦੱਸਿਆ ਹੈ ਕਿ “RTI ਰਾਹੀਂ ਇੱਕ ਮੰਗੀ ਗਈ ਇੱਕ ਜਾਣਕਾਰੀ ਅਨੁਸਾਰ”ਆਪ ਸਰਕਾਰ” ਨੇ ਬਜਟ ਦੇ ਨਾਂ ਤੇ ਸਿਰਫ ਇੱਕ ਦਿਨ ਵਿੱਚ ਪੰਜਾਬ ਹਰਿਆਣਾ ਅਤੇ ਹਿਮਾਚਲ ਵਿੱਚ 42.70 ਲੱਖ ਦੀ ਪ੍ਰਿਟ ਮੀਡੀਆ ਇਸ਼ਤਿਹਾਰ ਦਿੱਤਾ ਹੈ। ਇਹ ਝੂਠ ਬੋਲ ਰਹੇ ਹਨ ਕਿ 21 ਲੱਖ ਪੇਪਰਲੈੱਸ ਬਜਟ ਨਾਲ ਬਚਾਇਆ ਹੈ। ਪੰਜਾਬ ਤੋਂ ਬਾਹਰ ਦੇ ਸੂਬਿਆਂ ਚ ਇਸ਼ਤਿਹਾਰ ਦੇਕੇ ਪੰਜਾਬ ਦੇ ਬਜਟ ਲਈ ਕਿਹੜੇ ਸੁਝਾਅ ਲੈਣੇ ਸਨ ? ਸਿਰਫ ਆਪ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ।

Total Views: 280 ,
Real Estate