ਮੈਨੀਟੋਬਾ ਵੱਲੋਂ ਪਾਸ ਕੀਤਾ ਗਿਆ ਦਸਤਾਰ ਦਿਵਸ ਸਬੰਧੀ ਐਕਟ

ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਦਸਤਾਰ ਦਿਵਸ ਐਕਟ ਪਾਸ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਹਰ ਸਾਲ 13 ਅਪ੍ਰੈਲ ਨੂੰ ਪੂਰੇ ਸੂਬੇ ਵਿੱਚ ਦਸਤਾਰ ਦਿਵਸ ਮਨਾਇਆ ਜਾਵੇਗਾ। ਮੈਨੀਟੋਬਾ ਦੇ ਬੁਰੋਜ਼ ਦੇ ਐਮਐਲਏ ਦਲਜੀਤ ਸਿੰਘ ਬਰਾੜ ਵੱਲੋਂ ਇਸ ਸਬੰਧੀ ਬਿੱਲ ਨੂੰ ਵਿਧਾਨ ਸਭਾ ਵਿੱਚ ਲਿਆਂਦਾ ਗਿਆ ਸੀ ਤੇ 1 ਜੂਨ ਨੂੰ ਇਸ ਬਿੱਲ ਨੂੰ ਰਾਇਲ ਅਸੈਂਟ ਮਿਲ ਗਈ ਅਤੇ ਇਹ ਬਿੱਲ ਕਾਨੂੰਨ ਬਣ ਗਿਆ।

Total Views: 326 ,
Real Estate