
ਮਾਨਸਾ ਪੁਲੀਸ ਵਲੋਂ ਅੱਜ ਸਵੇਰੇ 4 ਵਜੇ ਦੇ ਲਗਭਗ ਲਾਰੈਂਸ ਬਿਸਨੋਈ ਨੂੰ ਜੇ.ਐਮ.ਆਈ.ਸੀ. (ਡਿਊਟੀ ਮੈਜਿਸਟਰੇਟ) ਕੋਰਟ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵਲੋਂ 22 ਜੂਨ ਤੱਕ ਪੁਲੀਸ ਰਿਮਾਂਡ ‘ਤੇ ਭੇਜਿਆ ਗਿਆ । ਰਿਮਾਂਡ ਮਿਲਦਿਆਂ ਹੀ ਲਾਰੈਂਸ ਬਿਸ਼ਨੋਈ ਤੋਂ ਪੁੱਛ ਗਿੱਛ ਕਰਨ ਲਈ ਉਸ ਨੂੰ ਜਹਾਨ ਖੇਲਾਂ ਜਾ ਖਰੜ ਲਈ ਲੈਕੇ ਪੁਲੀਸ ਪਾਰਟੀ ਰਵਾਨਾ ਹੋ ਗਈ ਹੈ।
Total Views: 342 ,
Real Estate
















