
ਖ਼ੂਬਸੂਰਤ ਆਵਾਜ਼ ਦੇ ਮਾਲਕ ਗਾਇਕ ਕੇ ਕੇ ਦੀ ਮੌਤ ਹੋ ਗਈ ਹੈ। 53 ਸਾਲ ਦੇ ਮਸ਼ਹੂਰ ਗਾਇਕ ਦੀ ਮੌਤ ਕੋਲਕਤਾ ‘ਚ ਆਪਣੇ ਇੱਕ ਪ੍ਰੋਗਰਾਮ ਦੌਰਾਨ ਅਚਾਨਕ ਬਿਮਾਰ ਪੈਣ ‘ਤੇ ਹੋਈ। ਅਸਲ ਨਾਂ ਕ੍ਰਿਸ਼ਨਾਕੁਮਾਰ ਕੁੰਨਾਥ ਕੇ ਕੇ ਵੱਜੋਂ ਮਸ਼ਹੂਰ ਸਨ। ਉਹ ਮੰਗਲਵਾਰ ਨੂੰ ਕੋਲਕਤਾ ਦੇ ਨਜ਼ਰੁਲ ਮਾਂਚਾ ਵਿਖੇ ਗੁਰੁਦਾਸ ਕਾਲਜ ਦੇ ਸਮਾਗਮ ਦੌਰਾਨ ਆਪਣੀ ਪੇਸ਼ਕਾਰੀ ਕਰ ਰਹੇ ਸਨ ਜਦ ਅਚਾਨਕ ਉਨ੍ਹਾਂ ਨੂੰ ਤਬੀਅਤ ਖ਼ਰਾਬ ਮਹਿਸੂਸ ਹੋਈ ਅਤੇ ਉਹ ਹੋਟਲ ਵਾਪਸ ਚਲੇ ਗਏ।
Total Views: 390 ,
Real Estate















