ਅਮਰੀਕਾ : ਸੁਪਰ ਮਾਰਕੀਟ ‘ਚ ਅਨ੍ਹੇਵਾਹ ਫਾਇਰਿੰਗ ਦੌਰਾਨ 10 ਮੌਤਾਂ

ਅਮਰੀਕਾ ਦੇ ਬਫ਼ਾਇਲੋ ਸ਼ਹਿਰ ਦੀ ਸੁਪਰ ਮਾਰਕੀਟ ਵਿੱਚ ਇਕ ਬੰਦੇ ਵੱਲੋਂ ਅਨ੍ਹੇਵਾਹ ਫਾਇਰਿੰਗ ਕੀਤੀ ਗਈ ਜਿਸ ਨਾਲ 10 ਮੌਤਾਂ ਹੋ ਗਈਆਂ ਅਤੇ ਕਈ ਹੋ ਜ਼ਖਮੀ ਹੋ ਗਏ। ਇਸ ਨੂੰ ਨਸਲੀ ਹਮਲਾ ਸਮਝਿਆ ਜਾ ਰਿਹਾ ਹੈ ।

Total Views: 646 ,
Real Estate