ਪਟਿਆਲਾ ਮਾਮਲੇ ‘ਚ ਪਰਵਾਨਾ ਨੂੰ ਚਾਰ ਦਿਨ ਦੇ ਰਿਮਾਂਡ ਤੇ ਭੇਜਿਆ

 

ਪਟਿਆਲਾ ਹਿੰਸਾ ਦੇ ਮੁੱਖ ਸਾਜਿਸ਼ਕਰਤਾ ਵਜੋਂ ਨਾਮਜਦ ਬਲਜਿੰਦਰ ਸਿੰਘ ਪਰਵਾਨਾ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਪਟਿਆਲਾ ਪੁਲਿਸ ਨੇ ਅਦਾਲਤ ਚ ਪੇਸ਼ ਕੀਤਾ। ਅਦਾਲਤ ਵਲੋਂ ਬਲਜਿੰਦਰ ਸਿੰਘ ਪਰਵਾਨਾ ਦਾ ਪੁਲੀਸ ਨੂੰ ਚਾਰ ਦਿਨ ਰਿਮਾਂਡ ਦਿੱਤਾ ਹੈ।

Total Views: 315 ,
Real Estate