ਹੁੱਡਾ ਦੇ ਖ਼ਾਸਮ-ਖ਼ਾਸ ਨੂੰ ਬਣਾਇਆ ਗਿਆ ਹਰਿਆਣਾ ਕਾਂਗਰਸ ਦਾ ਪ੍ਰਧਾਨ

ਹਰਿਆਣਾ ਦੇ ਹੋਡਲ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ​​ਭੁਪਿੰਦਰ ਹੁੱਡਾ ਦੇ ਵਫ਼ਾਦਾਰ ਉਦੈ ਭਾਨ ਨੂੰ ਅੱਜ ਹਰਿਆਣਾ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਹੁੱਡਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਬਣੇ ਰਹਿਣਗੇ। ਸ਼ਰੂਤੀ ਚੌਧਰੀ, ਰਾਮ ਕਿਸ਼ਨ ਗੁੱਜਰ, ਜਿਤੇਂਦਰ ਭਾਰਦਵਾਜ ਅਤੇ ਸੁਰੇਸ਼ ਗੁਪਤਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।

Total Views: 143 ,
Real Estate