ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਛੇਵੇਂ ਦਿਨ ਕਾਫੀ ਭਿਆਨਕ ਰੂਪ ਧਾਰਨ ਕਰ ਗਈ ਹੈ। ਇਨ੍ਹਾਂ 6 ਦਿਨਾਂ ਵਿੱਚ, ਰੂਸ ਨੇ ਰੁਕ-ਰੁਕ ਕੇ ਯੂਕਰੇਨ ਉਤੇ ਕਈ ਮਿਜ਼ਾਈਲਾਂ ਛੱਡੀਆਂ ਹਨ। ਇਨ੍ਹਾਂ ਹਮਲਿਆਂ ਨਾਲ ਯੂਕਰੇਨ ਲਗਭਗ ਤਬਾਹ ਹੋ ਚੁੱਕਾ ਹੈ ਪਰ ਫਿਰ ਵੀ ਨਾ ਤਾਂ ਰੂਸ ਤੇ ਨਾ ਹੀ ਯੂਕਰੇਨ ਝੁਕਣ ਨੂੰ ਤਿਆਰ ਹੈ। ਯੂਕਰੇਨੀਆਂ ਦੇ ਹੌਸਲੇ ਦਾ ਪਤਾ ਇਸ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਆਮ ਨਾਗਰਿਕ ਕਿਵੇਂ ਰੂਸੀ ਟੈਕ ਤੇ ਪੈਟਰੌਲ ਬੰਬ ਬਣਾ ਕੇ ਹਮਲਾ ਕਰ ਜਾਂਦੇ ਹਨ ।
Total Views: 606 ,
Real Estate



















