
ਪੰਜਾਬੀ ਉਦਾਸ ਗਾਣਿਆਂ ਦੇ ਮਸ਼ਹੂਰ ਰਚਨਹਾਰ ਵਜੋਂ ਜਾਣੇ ਜਾਂਦੇ ਗੀਤਕਾਰ ਦੀਪਾ ਘੋਲੀਆ ਦੀ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਮੌਤ ਹੋ ਗਈ। ਉਹ ਡੇਂਗੂ ਨਾਲ ਬਿਮਾਰ ਸਨ। ਦੀਪਾ ਦਾ ਨਾਂ ਪੰਜਾਬ ਦੇ ਪ੍ਰਸਿੱਧ ਗੀਤਕਾਰ ਵਿੱਚ ਹੈ।ਉਨ੍ਹਾਂ ਦਾ ਪਿੰਡ ਘੋਲੀਆ ਸੀ ਪਰ ਅੱਜਕੱਲ੍ਹ ਉਹ ਬਠਿੰਡਾ ਅਤੇ ਆਦਰਸ਼ ਨਗਰ ਵਿਚ ਰਹਿ ਰਹੇ ਸਨ ।
Total Views: 127 ,
Real Estate



















