ਭਾਰਤ ਸਰਕਾਰ ਨੇ ਗੱਡੀਆਂ/ਮੋਟਰਾਂ ਦੇ ਟਰਾਂਸਫਰ ਦੀ ਸਹੂਲਤ ਲਈ, ਮਨਿਸਟਰੀ ਆਫ ਰੋਡ ਟ੍ਰਾਂਸਪੋਰਟ ਤੇ ਹਾਈਵੇਅਜ਼ ਨੇ ਨਵੇਂ ਵ੍ਹੀਕਲਾਂ ਭਾਰਤ ਸੀਰੀਜ਼ ਜਾਂ ਬੀਐਚ-ਸੀਰੀਜ਼ ਲਈ ਇੱਕ ਨਵਾਂ ਰਜਿਸਟ੍ਰੇਸ਼ਨ ਮਾਰਕ ਪੇਸ਼ ਕੀਤਾ ਹੈ। ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਵ੍ਹੀਕਲ ਦਾ ਮਾਲਕ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਸ਼ਿਫਟ ਹੁੰਦਾ ਹੈ ਤਾਂ ਇਸ ਰਜਿਸਟ੍ਰੇਸ਼ਨ ਮਾਰਕ ਵਾਲੇ ਵ੍ਹੀਕਲ ਨੂੰ ਨਵੇਂ ਰਜਿਸਟ੍ਰੇਸ਼ਨ ਮਾਰਕ ਦੀ ਜ਼ਰੂਰਤ ਨਹੀਂ ਹੋਏਗੀ।
BH ਰਜਿਸਟ੍ਰੇਸ਼ਨ ਦਾ ਫਾਰਮੈਟ YY BH 5529 XX YY ਰੱਖਿਆ ਗਿਆ ਹੈ, ਜਿਸ ਵਿੱਚ ਪਹਿਲੀ ਰਜਿਸਟ੍ਰੇਸ਼ਨ ਦਾ ਸਾਲ BH – ਭਾਰਤ ਸੀਰੀਜ਼ ਕੋਡ 4 – 0000 ਤੋਂ 9999 XX ਅਲਫਾਬੈਟਸ (AA ਤੋਂ ZZ ਤੱਕ)
Total Views: 271 ,
Real Estate