ਚਾਰ ਦਹਾਕਿਆਂ ਬਾਅਦ ਭਾਰਤ ਨੇ ਹਾਕੀ ‘ਚ ਜਿੱਤਿਆ ਕਾਂਸੀ ਦਾ ਤਗਮਾ

ਕਈ ਦਹਾਕਿਆਂ ਬਾਅਦ ਆਖਰ ਭਾਰਤ ਦੀ ਹਾਕੀ ਟੀਮ ਨੇ ਊਲੰਪਿਕਸ ਵਿੱਚ ਜਰਮਨੀ ਨੂੰ 4-5 ਨਾਲ ਹਰਾਉਂਦਿਆਂ ਕਾਂਸੇ ਦਾ ਤਗਮਾ ਆਪਣੇ ਨਾਮ ਕਰ ਲਿਆ ਹੈ ।

Total Views: 289 ,
Real Estate