ਹਾਕੀ ਵਾਲੀਆਂ ਲੜਕੀਆਂ ਨੇ ਕਰ ਦਿੱਤੀ ਕਮਾਲ: ਸੈਮੀਫਾਈਨਲ ਵਿੱਚ ਧਰਿਆ ਪੈਰ

ਭਾਰਤ ਦੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਉਪਰ ਜਿੱਤ ਦਰਜ ਕਰਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਭਾਰਤ ਵੱਲੋਂ ਗੁਰਜੀਤ ਕੌਰ ਨੇ ਗੋਲ ਕੀਤਾ ਹੈ। ਪਹਿਲੀ ਵਾਰ ਭਾਰਤ ਦੀ ਮਹਿਲਾ ਹਾਕੀ ਟੀਮ ਓਲੰਪਿਕਸ ਦੇ ਕੁਆਰਟਰ ਫਾਈਨਲ ਵਿੱਚ ਖੇਡੀ ਹੈ।

Total Views: 613 ,
Real Estate