
ਨਵੀਂ ਦਿੱਲੀ, 17 ਜਨਵਰੀ
ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰਨਵਾਲ ਖੇਤਰ ਵਿੱਚ 11 ਤੋਂ 13 ਜੂਨ ਤੱਕ ਹੋਣ ਵਾਲੇ ਜੀ -7 ਸੰਮੇਲਨ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਜੌਹਨਸਨ ਨੇ ਯੂਕੇ ਵਿਚ ਕਰੋਨਵਾਇਰਸ ਮਹਾਂਮਾਰੀ ਵਿੱਚ ਫੈਲਾਅ ਕਾਰਨ ਗਣਤੰਤਰ ਦਿਵਸ ਪਰੇਡ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਨ੍ਹਾਂ ਦੇ ਸਿਖ਼ਰ ਸੰਮੇਲਨ ਤੋਂ ਪਹਿਲਾਂ ਭਾਰਤ ਆਉਣ ਦੀ ਵੀ ਯੋਜਨਾ ਹੈ।
Total Views: 216 ,
Real Estate



















