ਕਿਸਾਨ ਯੂਨੀਅਨ ਨੇ ਖੇਤੀ ਕਾਨੂੰਨਾਂ ਵਿਰੁੱਧ ਸੁਪਰੀਮ ਕੋਰਟ ‘ਚ ਅਰਜ਼ੀ ਪਾਈ

ਭਾਰਤ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ 17ਵੇਂ ਦਿਨ ‘ਚ ਚੱਲ ਰਿਹਾ ਹੈ ।
ਸਰਕਾਰ ਮੀਟਿੰਗ ਤਾਂ ਕਰ ਰਹੀ ਪਰ ਮਸਲੇ ਦਾ ਹੱਲ ਨਹੀ ਕਰ ਰਹੀ । ਮੋਦੀ ਸਰਕਾਰ ਕਾਨੂੰਨ ਵਾਪਸ ਲੈਣ ਲਈ ਰਾਜ਼ੀ ਨਹੀ, ਸੋਧ ਕਰਕੇ ਕਿਸਾਨਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ।
ਇਸ ਲਈ ਹੁਣ ਭਾਰਤੀ ਕਿਸਾਨ ਯੂਨੀਅਨ ਨੇ ਸੁਪਰੀਮ ਕੋਰਟ ‘ਚ ਅਰਜੀ਼ ਦਿੱਤੀ ਹੈ ਕਿ ਇਹਨਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਨੁਕਸਾਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਵੇਗਾ।

ਹਾਲੇ ਤੱਕ ਸਪਸੱਟ ਨਹੀ ਕਿ ਕਿਹੜੀ ਕਿਸਾਨ ਯੂਨੀਅਨ ਨੇ ਇਹ ਅਰਜ਼ੀ ਦਿੱਤੀ ਹੈ।

 

Total Views: 188 ,
Real Estate