ਨਵੀਂ ਦਿੱਲੀ, 28 ਨਵੰਬਰ-ਸਿੱਖ ਰੈਜੀਮੈਂਟ ਨੇ ਅੱਜ ਇਥੇ ਰਾਸ਼ਟਰਪਤੀ ਭਵਨ ਵਿੱਚ ਗੋਰਖਾ ਰਾਈਫਲਜ਼ ਤੋਂ ਰਾਸ਼ਟਰਪਤੀ ਦੇ ਗਾਰਡ ਦਾ ਚਾਰਜ ਸੰਭਾਲ ਲਿਆ। ਪਹਿਲੀ ਗੋਰਖਾ ਰਾਈਫਲਜ਼ ਦੀ 5ਵੀਂ ਬਟਾਲੀਅਨ ਨੇ ਆਪਣੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਤੋਂ ਬਾਅਦ ਸਿੱਖ ਰੈਜੀਮੈਂਟ ਦੀ 6ਵੀਂ ਬਟਾਲੀਅਨ ਨੂੰ ਚਾਰਜ ਸੌਂਪ ਦਿੱਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ ਤਾਇਨਾਤ ਆਰਮੀ ਗਾਰਡ ਬਟਾਲੀਅਨ ਦੀ ਰਸਮੀ ਤਬਦੀਲੀ ਵੇਖੀ।
Total Views: 451 ,
Real Estate



















