ਫਿਰ ਹੋ ਰਹੀ ਹੈ ਅੰਨਾ ਹਜਾਰੇ ਦੀ ਭੁੱਖ ਹੜਤਾਲ

ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਉਹ 30 ਜਨਵਰੀ ਤੋਂ ਮਹਾਂਰਾਸ਼ਟਰ ਦੇ ਆਪਣੇ ਪਿੰਡ ਵਿੱਚ ਭੁੱਖ ਹੜਤਾਲ ਸ਼ੁਰੂ ਕਰਨਗੇ। ਇਸ ਵਾਰ ਇਹ ਭੁੱਖ ਹੜਤਾਲ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਹੋਵੇਗੀ।ਅੰਨਾ ਹਜ਼ਾਰੇ ਕੇਂਦਰ ਵੱਲੋਂ ਲੋਕਪਾਲ ਦੀ ਨਿਯੁਕਤੀ ਵਿੱਚ ਕੀਤੀ ਜਾ ਰਹੀ ਦੇਰੀ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਬਹਾਨੇ ਬਣਾ ਰਹੀ ਹੈ।

Total Views: 530 ,
Real Estate