ਨਸ਼ੇੜੀ ਤੋਂ ਸੈਲੀਬ੍ਰਿਟੀ ਬਣਿਆ ਮੰਗਾ ਅੰਟਾਲ

ਉਹ ਮੰਗ ਕੇ ਲਿਆ ਸੀ , ਤਾਂਹੀ ਮੰਗਾ ਨਾਂਅ ਰੱਖਿਆ। ਬਚਪਨ ‘ਚ ਬਹੁਤ ਘਤਿੱਤੀ ਸੀ । ਜਵਾਨੀ ‘ਚ ਵਧੀਆ ਖਿਡਾਰੀ ਸੀ , ਨੈਸ਼ਨਲ ਪੱਧਰ ਦਾ । ਫਿਰ ਨਸਿ਼ਆਂ ਦੇ ਵਹਿਣ ‘ਚ ਵਹਿ ਗਿਆ । ਪਰ ਉਸਦੀ ਪਤਨੀ ਨੇ ਵਹਿਣ ਮੋੜ ਕੇ ਪਿਆਰ ਦਾ ਝਰਨਾ ਬਣਾ ਦਿੱਤਾ ।
ਹੁਣ ਉਹ ਇੱਕ ਸਰਕਾਰੀ ਅਧਿਆਪਕ ਹੈ ਅਤੇ ਜਿੰਦਗੀ ‘ਤੇ ਫਿਲਮ ਬਣ ਰਹੀ ਹੈ।

Total Views: 75 ,
Real Estate