ਬਸਪਾ ਮੁਖੀ ਮਾਇਆਵਤੀ ਨੇ ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤ ਕਰਨ ਕਾਰਨ ਪਾਰਟੀ ਵਿਧਾਇਕ ਰਾਮਾਂ ਬਾਈ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਉੱਤੇ ਪਾਰਟੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਉੱਤੇ ਰੋਕ ਲਾ ਦਿੱਤੀ ਹੈ।ਰਾਮਾਂ ਬਾਈ ਮੱਧ ਪ੍ਰਦੇਸ ਦੇ ਦਮੋਹ ਜਿਲ੍ਹੇ ਦੇ ਪਥਰੀਆ ਵਿਧਾਨ ਸਭਾ ਹਲਕੇ ਤੋਂ ਬਸਪਾ ਦੀ ਵਿਧਾਇਕ ਹੈ । ਮਾਇਆਵਤੀ ਨੇ ਟਵੀਟ ਕਰਕੇ ਕਿਹਾ ਕਿ ਬਸਪਾ ਅਨੁਸ਼ਾਸਿ਼ਤ ਪਾਰਟੀ ਹੈ ਤੇ ਇਸ ਨੂੰ ਭੰਗ ਕਰਨ ਵਾਲਿਆਂ ਤੇ ਕਾਰਵਾਈ ਹੋਵੇਗੀ ਚਗਹੇ ਉਹ ਵਿਧਾੲਕਿ ਹੋਵੇ ਜਾਂ ਮੈਂਬਰ ਪਾਰਲੀੰਮੈਂਟ ।
Total Views: 324 ,
Real Estate















