center

ਭੂਆ ਕੇ ਪਿੰਡ ਦਾ ਕਾਰਨਾਮਾ – ਸੁਖਨੈਬ ਸਿੰਘ ਸਿੱਧੂ

      ਸੁਖਨੈਬ ਸਿੰਘ ਸਿੱਧੂ ਜਦੋਂ  ਸਕੂਲ 'ਚ ਗਰਮੀ ਦੀਆਂ ਛੁੱਟੀਆਂ ਹੋਣਗੀਆਂ   ਜਾਂ  ਹਾਈ ਸਕੂਲ ਖੇਡਾਂ ਆਲ੍ਹੇ ਟੂਰਨਾਮੈਂਟ ਹੋਣੇ  , ਆਪਾਂ ਦਿਆਲਪੁਰੇ ਆਲ੍ਹੀ ਭੂਆ ਕੋਲ ਜਾ ਵੱਜਦੇ...

ਨਵਾਂ ਸਾਲ ਮੁਬਾਰਕ ਹੈ

ਪ੍ਰਭਜੋਤ ਕਾਰਿਆ ਨਵਾਂ ਸਾਲ ਮੁਬਾਰਕ ਹੈ ਨਵੇਂ ਰੰਗਾਂ ਤੇ ਨਵੇਂ ਖਾਬਾਂ ਦਾ। ਪਰ ਮੇਰਾ ਦਿਨ ਨਵੀਂ ਘੜੀ ਨਵਾਂ ਸਾਲ ਸਭ ਇਕੋ ਜਿਹਾ। ਨਾ ਖਾਬ ਨੇ ਨਾ ਉਮੀਦ ਕੋਈ ਨਾ ਹੀ ਰੰਗ ਹੁਣ ਅੱਖਾ'ਚ ਵੱਸਦੇ ਨੇ। ਜਿਸ ਰਾਹੇ ਕਦਮ...

ਪਿੰਡਾਂ ਵਾਲੇ

ਦੀਪ ਗਿੱਲ ਕਈ ਬੰਦਿਆਂ ਦੀ ਨਾ ਬੱਸ ਵਜਾ ਕਤਾ ਜਾਂ ਸ਼ਕਲ ਕਹਿ ਲਵੋ ਬੀ ਐਹੋ ਜਿਹੀ ਹੁੰਦੀ ਆ ਕੇ ਓਹਨਾ ਦੇ ਭਾਮੇਂ ਦੁਨੀਆ ਦੇ ਸਾਰਿਆਂ...

ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ

ਸਾਬਰ ਅਲੀ ਸਾਬਰ ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ ਕੀ ਸਮਝਾਂ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਏਂ ਲੱਗਦੇ ਪਏ ਨੇ ਜਿਹੜੇ ਸਾਨੂੰ ਰਗੜੇ...

ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ -ਫਹਿਮੀਦਾ ਰਿਆਜ਼

ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ... ਤੁਸੀਂ ਵੀ ਬਿਲਕੁਲ ਸਾਡੇ ਵਰਗੇ ਨਿਕਲੇ... ਹੁਣ ਤੱਕ ਕਿਥੇ ਲੁਕੇ ਸੀ ਭਾਈ? ਉਹ ਮੂਰਖਤਾ, ਉਹ ਘਮੰਡ ਜਿਸ ‘ਚ ਆਪਾਂ ਸਦੀ ਗੁਆਈ ਆਖਿਰ ਪਹੁੰਚੀ ਦੁਆਰ ਅਸਾਡੇ ਬਈ ਵਧਾਈ ਓ ਵਧਾਈ। ਭੂਤ ਧਰਮ ਦਾ ਨੱਚ ਰਿਹਾ ਹੈ ਕਾਇਮ ਹਿੰਦੂ ਰਾਜ ਕਰੋਗੇ? ਸਾਰੇ ਉਲਟੇ ਕਾਜ ਕਰੋਗੇ? ਆਪਣਾ ਚਮਨ ਨਾਰਾਜ਼ ਕਰੋਗੇ? ਤੁਸੀਂ ਵੀ ਬੈਠ ਕਰੋਗੇ ਸੋਚਾਂ ਪੂਰੀ ਹੈ ਉਹੀ ਤਿਆਰੀ। ਕੌਣ ਹੈ ਹਿੰਦੂ, ਕੌਣ ਨਹੀਂ ਹੈ ਤੁਸੀਂ ਵੀ ਕਰੋਗੇ ਫਤਵੇ ਜਾਰੀ ਉਥੇ ਵੀ ਮੁਸ਼ਕਿਲ ਹੋਊ ਜਿਉਣਾ ਦੰਦੀਂ ਵੀ ਆ ਜਾਊ ਪਸੀਨਾ ਜੈਸੇ ਤੈਸੇ ਕੱਟਿਆ ਕਰੇਗੀ। ਉਥੇ ਵੀ ਸਭ ਦਾ ਸਾਹ ਘੁਟੇਗਾ ਮੱਥੇ ‘ਤੇ ਸੰਧੂਰ ਦੀ ਰੇਖਾ ਕੁਝ ਵੀ ਨਹੀਂ ਗੁਆਂਢ ਤੋਂ ਸਿੱਖਿਆ! ਕੀ ਹੈ ਅਸੀਂ ਦੂਰਦਸ਼ਾ ਬਣਾਈ ਕੁਝ ਵੀ ਤੁਹਾਨੂੰ ਨਜ਼ਰ ਨਾ ਆਈ? ਖੂਹ ‘ਚ ਪਵੇ ਇਹ ਸਿੱਖਿਆ-ਸੁੱਖਿਆ ਜਾਹਲਪਣੇ ਦੇ ਗੁਣ ਹੁਣ ਗਾਓ ਅਗਾਂਹ ਟੋਆ ਹੈ ਇਹ ਨਾ ਦੇਖੋ ਵਾਪਸ ਲਿਆਓ ਗਿਆ ਜ਼ਮਾਨਾ। ਜਿਸ ਕਰ ਕੇ ਅਸੀਂ ਰੋਂਦੇ ਹੁੰਦੇ ਸਾਂ ਤੁਸੀਂ ਵੀ ਉਹੀ ਗੱਲ ਹੁਣ ਕੀਤੀ ਬਹੁਤ ਮਲਾਲ ਹੈ ਸਾਨੂੰ, ਲੇਕਿਨ ਹਾ ਹਾ ਹਾ ਹਾ ਹੋ ਹੋ ਹੀ ਹੀ ਦੁੱਖ ਨਾਲ ਸੋਚਦੀ ਹੁੰਦੀ ਸੀ। ਸੋਚ ਸੋਚ ਹਾਸੀ ਅੱਜ ਆਈ ਤੁਸੀਂ ਬਿਲਕੁਲ ਸਾਡੇ ਵਰਗੇ ਨਿਕਲੇ ਅਸੀਂ ਦੋ ਕੌਮ ਨਹੀਂ ਸੀ ਭਾਈ ਮਸ਼ਕ ਕਰੋ ਤੁਸੀਂ, ਆ ਜਾਵੇਗਾ ਉਲਟੇ ਪੈਰ ਤੁਰਦੇ ਹੀ ਜਾਣਾ ਦੂਜਾ ਧਿਆਨ ਨਾ ਮਨ ਵਿਚ ਆਵੇ। ਬਸ ਪਿਛੇ ਹੀ ਨਜ਼ਰ ਲਗਾਇਓ ਜਾਪ ਜਿਹਾ ਬੱਸ ਕਰਦੇ ਜਾਓ, ਵਾਰ ਵਾਰ ਇਹੀ ਦੁਹਰਾਓ ਕਿੰਨਾ ਵੀਰ ਮਹਾਨ ਸੀ ਭਾਰਤ! ਕੈਸਾ ਆਲੀਸ਼ਾਨ ਸੀ ਭਾਰਤ! ਫਿਰ ਤੁਸੀਂ ਲੋਕ ਪਹੁੰਚ ਜਾਓਗੇ ਬੱਸ ਪਰਲੋਕ ਪਹੁੰਚ ਜਾਓਗੇ! ਅਸੀਂ ਤਾਂ ਹਾਂ ਪਹਿਲੇ ਹੀ ਉਥੇ ਤੁਸੀਂ ਵੀ ਸਮਾਂ ਬੱਸ ਕੱਢਦੇ ਰਹਿਣਾ। ਹੁਣ ਜਿਸ ਨਰਕ ‘ਚ ਵੀ ਜਾਓ, ਉਥੋਂ ਚਿੱਠੀਆਂ ਛੱਡਦੇ ਰਹਿਣਾ।
- Advertisement -

Latest article

ਫ਼ੌਜੀ ਅਭਿਆਸ ਦੌਰਾਨ ਟੈਂਕ ਹੇਠਾਂ ਆਉਣ ਕਾਰਨ ਦੋ ਜਵਾਨਾਂ ਦੀ ਮੌਤ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਭੋਜਰਾਜ ਦੇ ਬਾਹਰਵਾਰ ਬੀਤੇ ਦਿਨ ਇੱਕ ਰੁਟੀਨ ਫ਼ੌਜੀ ਅਭਿਆਸ ਦੌਰਾਨ ਵਾਪਰੇ ਹਾਦਸੇ ਵਿੱਚ ਟੈਂਕ ਹੇਠਾਂ ਆਉਣ ਕਾਰਨ ਫ਼ੌਜ...

ਦੇਸ਼ ‘ਚ 32 ਫ਼ਰਜ਼ੀ ਯੂਨੀਵਰਸਿਟੀਆਂ

ਯੂਜੀਸੀ ਨੇ ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਚੱਲ ਰਹੀਆਂ 32 ਫਰਜ਼ੀ ਯੂਨੀਵਰਸਿਟੀਆਂ ਦੀ ਪਛਾਣ ਕੀਤੀ ਹੈ। ਪਿਛਲੇ ਦੋ ਸਾਲਾਂ ਵਿਚ...

GTA-6′ ਨੇ ਬਣਾਇਆ ਰਿਕਾਰਡ, ਪਹਿਲੇ ਦਿਨ ਕੀਤੀ ਅਰਬਾਂ ਡਾਲਰ ਦੀ ਕਮਾਈ

ਵੀਡੀਉ ਗੇਮ ‘ਗ੍ਰੈਂਡ ਥੈਫਟ ਆਟੋ 6’ (ਜੀਟੀਏ-6) ਨੇ ਪਹਿਲੇ ਦਿਨ ਪ੍ਰਚੂਨ ਵਿਕਰੀ ’ਚ 3.79 ਅਰਬ ਡਾਲਰ ਦੀ ਕਮਾਈ ਕਰ ਕੇ ਇਕ ਨਵਾਂ ਰਿਕਾਰਡ ਕਾਇਮ...