center

ਮੌਜੂਦਾ ਦੌਰ ’ਚ ਪੁਲਿਸ ਦੀ ਡਿਊਟੀ ਸਖ਼ਤ ਪਰ ਕੰਮ ਸਲਾਘਾਯੋਗ

ਸਮਗਲਰਾਂ ਨਾਲ ਸਾਂਝ ਤੋੜਣ ਤੇ ਬੋਲੀ ਭਾਸ਼ਾ ’ਚ ਸੁਧਾਰ ਕਰਨ ਦੀ ਲੋੜ ਬਲਵਿੰਦਰ ਸਿੰਘ ਭੁੱਲਰ ਪੰਜਾਬ ਪੁਲਿਸ ਦੁਨੀਆਂ ਦੀਆਂ ਮੰਨੀਆਂ ਪ੍ਰਮੰਨੀਆਂ ਫੋਰਸਾਂ ਵਿੱਚੋਂ ਇੱਕ ਹੈ। ਦੇਸ਼...

ਜਿੰਦਗੀ ਦੀ ਕਿਤਾਬ ਦੇ ਕੁਝ ਪੰਨੇ- ਹਰਮੀਤ ਬਰਾੜ

 ਹਰਮੀਤ ਬਰਾੜ (ਐਡਵੋਕੇਟ ) ਜ਼ਿੰਦਗੀ ਇਕ ਕਿਤਾਬ ਵਰਗੀ ਹੈ , ਜਿਸ ਦੇ ਕੁਝ ਪੰਨੇ ਮੈ ਗੂੰਦ ਨਾਲ ਜੋੜ ਦਿੱਤੇ ਨੇ ਤਾਂ ਜੋ ਓਹਨਾ ਨੂੰ ਕਦੇ...

ਉੱਗਣ ਵਾਲ਼ੇ ਉੱਗ ਪੈਂਦੇ ਨੇ ਪਾੜਕੇ ਸੀਨਾ ਪੱਥਰਾਂ ਦਾ.

ਸੁਲਤਾਨਾ ਬੇਗਮ ਇੱਕ 4 ਕੁ ਸਾਲ ਦਾ ਬੱਚਾ ਜਿਸਨੂੰ ਮੰਜੀ ਤੇ ਹੱਥ ਬੰਨ ਕੇ ਪਾ ਦਿੱਤਾ ਜਾਂਦਾ ਹੈ ਕਿਉਂਕਿ ਉਸਨੂੰ ਚੇਚਕ ਹੈ ਤੇ ਉਹ ਖੁੱਲ੍ਹੇ...

ਔਰਤ ਖੁਦ ਡੁੱਬਣ ਨੂੰ ਤਿਆਰ ਰਹਿੰਦੀ

ਹਰਮੀਤ ਬਰਾੜ ਇੱਕ ਗੱਲ ਡਾ: ਗਾਂਧੀ ਅਕਸਰ ਕਹਿੰਦੇ ਕਿ ਦਲਿਤ ਹੋਣ ਦਾ ਦਰਦ ਸਿਰਫ ਦਲਿਤ ਹੀ ਸਮਝ ਸਕਦਾ, ਆਪਾਂ ਕੋਸ਼ਿਸ਼ ਕਰ ਸਕਦੇ ਆਂ ਪਰ ਹੰਢਾ...

ਪ੍ਰੈਸ ਦੀ ਆਜ਼ਾਦੀ ਦਾ ਕੌਮਾਂਤਰੀ ਦਿਨ -ਪੀੜੀ ਥੱਲੇ ਸੋਟਾ ਵੀ ਮਾਰਾਂਗੇ ਜਾਂ ਫਿਰ ਦਮਗਜਿਆਂ...

ਸੁਖਨੈਬ ਸਿੰਘ ਸਿੱਧੂ 3 ਮਈ ਪ੍ਰੈਸ ਦੀ ਆਜ਼ਾਦੀ ਦਾ ਅੰਤਰਰਾਸ਼ਟਰੀ ਦਿਨ ਹੈ । ਯੂਨੈਸਕੋ ਵੱਲੋਂ ਮੀਡੀਆ ਅਤੇ ਸੋਸਲ ਮੀਡੀਆ ਚੈਨਲਜ ਲਈ ਇਸ ਵਰ੍ਹੇ ਆਲਮੀ...

ਸਿੱਖ ਸ਼ਨਾਖਤ-ਮਹਾਂਮਾਰੀ ਦੇ ਦੌਰ ’ਚ ਕੀਤੀ ਅਦੁੱਤੀ ਸੇਵਾ ਨੇ ਵੱਖਰੀ ਪਹਿਚਾਣ ਬਣਾਈ

ਬਲਵਿੰਦਰ ਸਿੰਘ ਭੁੱਲਰ ਸਿੱਖ ਕੌਮ ਨੂੰ ਆਪਣੇ ਧਰਮ ਦੇ ਮੂਲ ਅਸੂਲਾਂ ‘ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ’ ਤੇ ਪਹਿਰਾ ਦਿੰਦਿਆਂ ਸਦੀਆਂ ਬੀਤ ਗਈਆਂ ਹਨ।...

ਨਜੂਮੀ-ਖ਼ਲੀਲ ਜਿਬਰਾਨ 

ਨਜੂਮੀ-ਖ਼ਲੀਲ ਜਿਬਰਾਨ  ਕੱਲ੍ਹ ਮੈ ਤੇ ਮੇਰਾ ਦੋਸਤ ਇੱਕ ਮੰਦਰ ਵਿੱਚ ਚਲੇ ਗਏ। ਅੱਗੇ ਅੰਨ੍ਹਾ ਆਦਮੀ ਬੈਠਾ ਸੀ। ਮੇਰੇ ਮਿੱਤਰ ਨੇ ਕਿਹਾ, ਵੇਖੋ! ਇਹ ਸਾਡੇ ਦੇਸ਼ ਦਾ ਸਭ...

ਬਾਬਾ ਨਜ਼ਮੀ ਦੀ ਕਵਿਤਾ ‘ਮਜਦੂਰ ਦਿਵਸ’

ਜਿਸ ਧਰਤੀ 'ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ -ਬਾਬਾ ਨਜ਼ਮੀ ਜਿਸ ਧਰਤੀ 'ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ । ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ...

ਅੱਜ ਮਈ ਦਿਵਸ ਤੇ ਵਿਸ਼ੇਸ਼: ‘ਸੁਪਨਾ’

-ਮਨਦੀਪ ਕੌਰ ਭੰਮਰਾ ਮੈਂ ਕੋਈ ਮਈ ਦਿਵਸ ਨਹੀਂ ਜੇ ਜਾਣਦਾ ਮੈਂ ਤਾਂ ਮਹੀਨਿਆਂ ਦੇ ਨਾਂ ਵੀ ਨਹੀਂ ਜਾਣਦਾ ਮੈਂ ਤਾਂ ਸਿਰਫ਼ ਮਜਦੂਰੀ ਕਰਨੀ ਜਾਣਦਾ ਮਾਂ ਨੇ ਉਂਗਲ਼ ਫੜ...

ਕਹਾਣੀ -ਕਰੋਨਾ ਮਰੀਜ ਦੀ ਵਸੀਅਤ

ਬਲਵਿੰਦਰ ਸਿੰਘ ਭੁੱਲਰ ਜੱਜ ਸਾਹਿਬ ਨੇ ਅਦਾਲਤੀ ਮਿਸਲ ਵਿੱਚ ਲੱਗੀਆਂ ਵਸੀਅਤਾਂ ਨੂੰ ਗਹੁ ਨਾਲ ਵਾਚਿਆ। ਮੂੰਹ ਵਿੱਚ ਕਲਮ ਲੈਂਦਿਆਂ ਸਾਹਮਣੇ ਪਈ ਅੱਖਾਂ ਤੇ ਪੱਟੀ ਬੰਨੀ...
- Advertisement -

Latest article

ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਹੋਏ ਨਾਰਾਜ਼!

ਕਾਂਗਰਸ ਹਾਈਕਮਾਂਡ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ ਕੀਤੇ ‘ਪੰਜਾਬ ਫ਼ਾਰਮੂਲੇ’ ਤੋਂ ਬਹੁਤੇ ਆਗੂ ਨਾਖ਼ੁਸ਼ ਜਾਪਦੇ ਹਨ। ਹਾਈਕਮਾਂਡ ਨੇ ਲੰਘੇ ਕੱਲ੍ਹ ਕਾਂਗਰਸ...

ਪੰਜਾਬ ਕੈਬਨਿਟ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ

ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ...

ਸੈਨਾ ਦੇ ਹੈਲੀਕਾਪਟਰ ਦੀ ਅਰਬ ਸਾਗਰ ਵਿੱਚ ਐਮਰਜੈਂਸੀ ਲੈਂਡਿੰਗ

ਅਮਰੀਕੀ ਜਲ ਸੈਨਾ ਦੇ ਇੱਕ ਹੈਲੀਕਾਪਟਰ ਨੂੰ ਅਰਬ ਸਾਗਰ ਵਿੱਚ ਐਮਰਜੈਂਸੀ ਪਾਣੀ ਵਿੱਚ ਲੈਂਡਿੰਗ ਕਰਨੀ ਪਈ ਹੈ। ਅਮਰੀਕੀ 5ਵੇਂ ਬੇੜੇ ਨੇ ਰਿਪੋਰਟ ਦਿੱਤੀ ਕਿ...