ਗੀਤ : 1984 ਸਿੱਖ ਕਤਲੇਆਮ ਦੇ ਜ਼ਖਮਾਂ ਦੀ ਪੀੜ
ਦਿੱਲੀਏ ਨੀ ਦਗੇਬਾਜੇ,ਲਹੂ ਦੀ ਪਿਆਸੀਏ ਨੀ,
ਖੋਲ ਜ਼ਰਾ ਪਾਪਾਂ ਦੀ ਕਿਤਾਬ।
ਕਿੰਨੇ ਹੀ ਬੇਦੋਸ਼ੇ,ਗਲੀਆਂ ਟਾਇਰ ਪਾ ਪਾ ਸਾੜੇ,
ਤੈਥੋਂ ਗਿਣ ਗਿਣ ਪੁੱਛਣੇ ਹਿਸਾਬ।
ਦਿੱਲੀਏ ਨੀ ਦਗੇਬਾਜੇ.......।
ਕਿਨੀਆਂ ਹੀ ਮਾਵਾਂ...
ਗੀਤ: ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ’ ਨੇ….
ਕੁਲਦੀਪ ਸਿੰਘ ਘੁਮਾਣ
ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ' ਨੇ,
ਹੁਣ ਪਤਾ ਲੱਗਿਆ ਬੜੇ ਕੀਮਤੀ ਸਾਲ ਗਵਾ ਲਏ ਨੇ।
ਜ਼ਿੰਦਗੀ ਦਾ ਸਰਮਾਇਆ ਉਹ ਜੋ...
ਪੰਜਾਬ ਸਰਕਾਰ ਲੋਕਾਂ ਦੇ ਅਸਲ ਮੁੱਦਿਆਂ ਵੱਲ ਧਿਆਨ ਕੇਂਦਰਤ ਕਰੇ, ਅਰੂਸਾ ਆਲਮ ਪੰਜਾਬ ਦਾ...
ਬਲਵਿੰਦਰ ਸਿੰਘ ਭੁੱਲਰ
ਪੰਜਾਬ ਦਾ ਮੁੱਦਾ ਅੱਜ ਕਿਸਾਨੀ ਮਸਲਾ ਹੈ, ਬੇਅਦਬੀਆਂ ਦਾ ਮਾਮਲਾ ਹੈ, ਬੇਰੁਜਗਾਰੀ, ਮਹਿੰਗਾਈ, ਮੁਲਾਜਮਾਂ ਨੂੰ ਪੱਕੇ ਕਰਨਾ, ਗਰੀਬ ਮਜਦੂਰਾਂ ਲਈ ਘਰ ਤੇ...
ਅਕਲੀਮ ਅਖ਼ਤਰ ਉਰਫ ਜਨਰਲ ਰਾਣੀ ਦੇ ਰਾਹ ਤੁਰਦੀ ਰਹੀ ਹੈ ਉਸਦੀ ਪੁੱਤਰੀ ਅਰੂਸਾ ਆਲਮ
ਬਲਵਿੰਦਰ ਸਿੰਘ ਭੁੱਲਰ
ਸਦੀਆਂ ਤੋਂ ਵੱਖ ਵੱਖ ਰਾਜਿਆਂ ਮਹਾਰਾਜਿਆਂ ਦੀ ਰਾਜਧਾਨੀ ਰਹੇ ਪਾਕਿਸਤਾਨ ਦੇ ਸ਼ਹਿਰ ਲਹੌਰ ਵਿੱਚ ਇੱਕ ਸ਼ਾਨਦਾਰ ਮੀਨਾਰ ਸਥਾਪਤ ਕੀਤੀ ਗਈ ਸੀ, ਜਿਸਨੂੰ...
ਸ੍ਰ: ਚਰਨਜੀਤ ਸਿੰਘ ਚੰਨੀ ਲਈ ਚਣੌਤੀਆਂ ਭਰਿਆ ਕਾਰਜ ਹੈ ਮੁੱਖ ਮੰਤਰੀ ਦਾ ਅਹੁਦਾ
ਬਲਵਿੰਦਰ ਸਿੰਘ ਭੁੱਲਰ
ਢੇਰ ਸਾਰੀਆਂ ਚਣੌਤੀਆਂ ਲੈ ਕੇ ਮੁੱਖ ਮੰਤਰੀ ਬਣਿਆ ਹੈ ਸ੍ਰ: ਚਰਨਜੀਤ ਸਿੰਘ ਚੰਨੀ। ਕੀ ਉਹ ਸਫ਼ਲ ਮੁੱਖ ਮੰਤਰੀ ਬਣ ਸਕੇਗਾ? ਇਹ ਸੁਆਲ...
ਮਨੁੱਖੀ ਜਿੰਦਗੀਆਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਠੋਸ ਨੀਤੀ ਦੀ ਲੋੜ
ਬਲਵਿੰਦਰ ਸਿੰਘ ਭੁੱਲਰ
ਭੁੱਖਮਰੀ ਦੁਨੀਆਂ ਭਰ ਦੀ ਇੱਕ ਬਹੁਤ ਚਿੰਤਾਜਨਕ ਮਾਮਲਾ ਬਣੀ ਹੋਈ ਹੈ। ਭਾਵੇਂ ਸਮੇਂ ਸਮੇਂ ਨਵੀਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਭਿਆਨਕ ਰੂਪ...
ਕਿਵੇਂ ਬਣਦੇ ਸਨ ਪੁਰਾਣੇ ਸਮੇਂ ‘ਚ ਸਾਇਕਲਾਂ ਦੇ ਲਾਈਸੰਸ ?
ਹਰਮਨਪ੍ਰੀਤ ਸਿੰਘ
ਸਾਈਕਲ ਕਿਸੇ ਸਮੇਂ ਲਗ-ਭਗ ਸਭ ਦੀ ਹਰਮਨ ਪਿਆਰੀ ਸਵਾਰੀ ਹੁੰਦੀ ਸੀ। ਕੀ ਕਦੀ ਕਿਸੇ ਸੋਚਿਆ ਸੀ ਕਿ ਸ਼ੁਰੂਆਤੀ ਦੌਰ ’ਚ ਲੱਕੜੀ ਤੋਂ ਬਣਿਆ...
ਅਸੀਂ ਪਿੰਡਾਂ ਆਲ਼ੇ ਅਜੇ ਵੀ ਜੇਕਰ ਲੰਗਰ ਘਟ ਜਾਵੇ ਤਾਂ ਵਧ ਗਿਆ ਆਖਦੇ ਆਂ..ਅਸੀਂ...
ਅਸੀਂ ਪਿੰਡਾਂ ਆਲ਼ੇ ਅਜੇ ਵੀ ਜੇਕਰ ਲੰਗਰ ਘਟ ਜਾਵੇ ਤਾਂ ਵਧ ਗਿਆ ਆਖਦੇ ਆਂ। ਅਸੀਂ ਮੁੱਢ ਤੋਂ ਈ ਬਹੁਤੇ ਜੁਗਾੜੀ ਨਹੀਂ ਸਾਂ, ਨਾ ਈ...
ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਦੇਸ਼ ’ਚੋਂ...
ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਦੇਸ਼ ’ਚੋਂ ਨਿਕਲਣਾ ਚਾਹੁੰਦੇ ਹਨ ਅਤੇ ਇਥੋਂ ਨਿਕਲਣ ਲਈ ਏਅਰਪੋਰਟ ਹੀ ਇਕੋ-ਇਕ...
ਪੈਰ ਧੋ ਕੇ ਝਾਂਜਰਾਂ ਪਾਉਂਦੀ…
ਬਹਾਦਰ ਸਿੰਘ ਗੋਸਲ
ਜਦੋਂ ਤੋਂ ਮਨੁੱਖੀ ਜੀਵਨ ਹੋਂਦ ਵਿਚ ਆਇਆ ਹੈ ਉਦੋਂ ਤੋਂ ਹੀ ਉਸ ਦੇ ਜੀਵਨ ਵਿਚ ਵੱਖ-ਵੱਖ ਸ਼ੌਕ ਵੀ ਉਤਪੰਨ ਹੋਏ ਹਨ। ਇਨ੍ਹਾਂ...





























