center

5 ਲੱਖ ਪ੍ਰਵਾਸੀਆਂ ਨੂੰ ਮਿਲ ਸਕਦੀ ਹੈ ਅਮਰੀਕੀ ਨਾਗਰਿਕਤਾ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਚੋਣ ਸਾਲ ’ਚ ਇਕ ਵੱਡਾ ਕਦਮ ਚੁੱਕ ਰਹੇ ਹਨ, ਜਿਸ ਨਾਲ ਦੇਸ਼ ’ਚ ਹੁਣ ਤਕ ਬਿਨਾਂ ਕਾਨੂੰਨੀ ਦਰਜੇ ਦੇ...

ਅਮੀਰ ਪਰਿਵਾਰ ‘ਤੇ ਨੌਕਰ ਦੀ ਬਜਾਏ ਆਪਣੇ ਪਾਲਤੂ ਕੁੱਤੇ ‘ਤੇ ਜ਼ਿਆਦਾ ਖਰਚ ਕਰਨ ਦਾ...

ਬ੍ਰਿਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ 'ਤੇ ਨੌਕਰ ਦੀ ਬਜਾਏ ਆਪਣੇ ਪਾਲਤੂ ਕੁੱਤੇ 'ਤੇ ਜ਼ਿਆਦਾ ਖਰਚ ਕਰਨ ਦਾ ਦੋਸ਼ ਹੈ। ਇਸ ਪਰਿਵਾਰ 'ਤੇ...

20 ਲੁਟੇਰਿਆਂ ਨੇ ਮਿੰਟਾਂ ਵਿੱਚ ਲੁੱਟੀ ਪੂਰੀ ਦੁਕਾਨ, ਕਰੋੜਾਂ ਦੇ ਸੋਨੇ ਅਤੇ ਹੀਰੇ ਦੇ...

ਅਮਰੀਕਾ ਵਿੱਚ ਇੱਕ ਭਾਰਤੀ ਦੀ ਗਹਿਣਿਆਂ ਦੀ ਦੁਕਾਨ ਨੂੰ 20 ਲੁਟੇਰਿਆਂ ਨੇ ਲੁੱਟ ਲਿਆ। ਕਰੀਬ 3 ਮਿੰਟਾਂ ਵਿੱਚ ਉਸਨੇ ਪੂਰੀ ਦੁਕਾਨ ਖਾਲੀ ਕਰ ਦਿੱਤੀ...

ਭਿਆਨਕ ਗਰਮੀ : 19 ਹੱਜ ਯਾਤਰੀਆਂ ਦੀ ਹੀਟ ਸਟ੍ਰੋਕ ਕਾਰਨ ਮੌਤ

ਹੱਜ ਯਾਤਰਾ 'ਤੇ ਸਾਊਦੀ ਅਰਬ ਆਏ 19 ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਤਾਪਮਾਨ ਵਿਚ ਭਾਰੀ...

ਗੁਰਪਤਵੰਤ ਪੰਨੂ ਦੀ ਹੱਤਿਆ ਦੀ ਸਾਜਿਸ਼ ‘ਚ ਸ਼ਾਮਲ ਨਿਖਿਲ ਗੁਪਤਾ ਨੂੰ ਕੀਤਾ ਗਿਆ ਅਮਰੀਕਾ...

ਖਬਰਾਂ ਹਨ ਕਿ ਅਮਰੀਕੀ ਧਰਤੀ 'ਤੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਅਸਫਲ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਇਕ ਭਾਰਤੀ ਵਿਅਕਤੀ ਨੂੰ ਚੈੱਕ...

ਸਾਊਦੀ ਅਰਬ ਨੇ ਅਮਰੀਕਾ ਨਾਲ 50 ਸਾਲ ਪੁਰਾਣੀ ਡੀਲ ਰੱਦ ਕਰਨ ਦਾ ਕੀਤਾ ਫੈਸਲਾ

ਸਾਊਦੀ ਅਰਬ ਨੇ ਅਮਰੀਕਾ ਦੇ ਨਾਲ 50 ਸਾਲ ਤੋਂ ਜਾਰੀ ਪੈਟਰੋਡਾਲਰ ਸਿਸਟਮ ਐਗਰੀਮੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। 8 ਜੂਨ 1974 ਤੋਂ...

ਅਮਰੀਕੀ ਅਦਾਲਤ ਨੇ TATA ’ਤੇ ਠੋਕਿਆ 19.4 ਕਰੋੜ ਡਾਲਰ ਦਾ ਜੁਰਮਾਨਾ

ਅਮਰੀਕਾ ਦੀ ਇਕ ਅਦਾਲਤ ਨੇ ਭਾਰਤ ਦੀ ਸੱਭ ਤੋਂ ਵੱਡੀ ਆਈ.ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ’ਤੇ ਭਾਰੀ ਜੁਰਮਾਨਾ ਲਗਾਇਆ ਹੈ। ਕੰਪਨੀ ਨੇ ਸ਼ੁਕਰਵਾਰ...

T20 WorldCup : ਭਾਰਤ ਬਨਾਮ ਕੈਨੇਡਾ ਰੱਦ

ਭਾਰਤ ਅਤੇ ਕੈਨੇਡਾ ਵਿਚਾਲੇ ਟੀ-20 ਵਿਸ਼ਵ ਕੱਪ ਦੇ ਗਰੁੱਪ ਮੈਚ ਨੂੰ ਸ਼ਨੀਵਾਰ ਨੂੰ ਗਿੱਲਾ ਆਊਟਫੀਲਡ ਹੋਣ ਕਾਰਨ ਬਿਨਾਂ ਇਕ ਵੀ ਗੇਂਦ ਖੇਡੇ ਰੱਦ ਕਰ...

ਐਲੋਨ ਮਸਕ ਦਾ ਵੱਡਾ ਦਾਅਵਾ,EVM ਹੋ ਸਕਦੀ ਹੈ ਹੈਕ

ਟੈਸਲਾ ਦੇ ਮੁਖੀ ਐਲੋਨ ਮਸਕ ਨੇ ਸ਼ਨੀਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ...

ਘੋੜ ਸਵਾਰੀ ‘ਚ ਰਚਿਆ ਇਤਿਹਾਸ, 3-ਸਟਾਰ ਜੀਪੀ ਇਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ

ਮੈਗਨੀਮਸ ਦੀ ਸਵਾਰੀ ਕਰਨ ਵਾਲੀ ਸ਼ਰੂਤੀ ਵੋਰਾ 3-ਸਟਾਰ ਗ੍ਰੈਂਡ ਪ੍ਰਿਕਸ ਇਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਰਾਈਡਰ ਬਣ ਗਈ ਹੈ। ਭਾਰਤੀ ਘੋੜਸਵਾਰ ਲਈ ਇਹ ਇਤਿਹਾਸਕ...
- Advertisement -

Latest article

IPS ਅਨੁਰਾਗ ਕੁਮਾਰ ਦਿੱਲੀ ਪੁਲਿਸ ਕਮਿਸ਼ਨਰ ਨਿਯੁਕਤ

ਦਿੱਲੀ ਪੁਲਿਸ ਕਮਿਸ਼ਨਰ: ਆਈਪੀਐਸ ਅਨੁਰਾਗ ਕੁਮਾਰ ਨੂੰ ਦਿੱਲੀ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। 1994 ਬੈਚ ਦੇ ਆਈਪੀਐਸ ਅਧਿਕਾਰੀ, ਅਨੁਰਾਗ ਕੁਮਾਰ ਆਈਪੀਐਸ...

ਪੰਜਾਬ ਤੇ ਚੰਡੀਗੜ੍ਹ ‘ਚ ਮੌਨਸੂਨ ਦੀ ਰਫ਼ਤਾਰ ਪਈ ਮੱਠੀ

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਮੀਂਹ ਦੀ ਘਾਟ ਕਾਰਨ ਗਰਮੀ ਅਤੇ ਨਮੀ ਲੋਕਾਂ ਲਈ ਇੱਕ ਵੱਡੀ ਚਿੰਤਾ ਬਣ ਰਹੀ ਹੈ।...

ਤਰਨਤਾਰਨ: ਭੇਦਭਰੇ ਹਾਲਾਤਾਂ ‘ਚ ਸੱਤ ਸਾਲ ਤੇ ਡੇਢ ਸਾਲ ਉਮਰ ਦੇ 2 ਸਕੇ ਭਰਾਵਾਂ...

ਤਰਨਤਾਰਨ ਦੇ ਪਿੰਡ ਰਾਣੀਵਲਾਹ ਵਿਖੇ ਭੇਦਭਰੇ ਹਾਲਾਤਾਂ ਵਿੱਚ ਇੱਕੋ ਪਰਿਵਾਰ ਦੇ ਦੋ ਮਾਸੂਮ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਬੇਹੱਦ ਦੁਖਦਾਈ ਘਟਨਾ ਸਾਹਮਣੇ...