center

ਬਾਬਰੀ ਮਸਜਿਦ ਢਾਹੁਣ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਮੰਗੀ ਸੁਰੱਖਿਆ

ਬਾਬਰੀ ਮਸਜਿਦ ਢਾਹੁਣ ਦੇ ਕੇਸ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਤੋਂ ਪੁਲਿਸ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ।...

70 ਸਾਲਾਂ ‘ਚ ਨਕਦੀ ਦਾ ਸੰਕਟ ਕਦੇ ਨਹੀਂ ਦੇਖਿਆ ਸੀ – ਨੀਤੀ ਆਯੋਗ

ਨੀਤੀ ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਫਾਈਨੈਂਸੀਅਲ ਸੈਕਟਰ ਦੀ ਮੌਜੂਦਾ ਸੈਕਟਰ ਸਥਿਤੀ ਉਪਰ ਇੱਕ ੍ਰਪ੍ਰੋਗਰਾਮ ਵਿੱਚ ਕਿਹਾ ਕਿ 70 ਸਾਲ ਵਿੱਚ ਅਜਿਹਾ...

ਏਅਰ ਇੰਡੀਆ ਦੇ ਜਹਾਜਾਂ ਨੂੰ 6 ਏਅਰਪੋਰਟ ਤੋਂ ਤੇਲ ਨਹੀਂ ਮਿਲੇਗਾ

ਏਅਰ ਇੰਡੀਆ ਨੇ ਤਿੰਨ ਸਰਕਾਰੀ ਤੇਲ ਕੰਪਨੀਆਂ ਦੇ 4500 ਕਰੋੜ ਰੁਪਏ ਦੇਣੇ ਹਨ । ਜਿੰਨ੍ਹਾ ਦਾ ਪਿਛਲੇ 7 ਮਹੀਨਿਆਂ ਤੋਂ ਭੁਗਤਾਨ ਨਹੀਂ ਕੀਤਾ ਗਿਆ...

ਚਿਦੰਬਰਮ 26 ਅਗਸਤ ਤੱਕ ਰਿਮਾਂਡ ਤੇ

ਆਈ ਐਨ ਐਕਸ ਮੀਡੀਆ ਕੇਸ ਵਿੱਚ ਤਕਰੀਬਨ ਡੇਢ ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ ਸੀਬੀਆਈ ਅਦਾਲਤ ਨੇ ਚਿਦੰਬਰਮ ਦੀ ਹਿਰਾਸਤ ਬਾਰੇ ਆਪਣਾ ਫ਼ੈਸਲਾ ਸੁਣਵਾਇਆ...

ਮੀਕਾ ਸਿੰਘ ਨੇ ਮੁਆਫੀ ਮੰਗ ਕੇ ਛੁਡਾ ਲਿਆ ਖਹਿੜਾ !

ਗਾਇਕ ਮੀਕਾ ਸਿੰਘ ਉਤੇ ਲੱਗੀ ਪਾਬੰਦੀ ਫਿਲਮ ਕਲਾਕਾਰਾਂ ਦੇ ਸੰਗਠਨ ਨੇ ਹਟਾ ਲਈ ਹੈ। ਗਾਇਕ ਨੇ ਪਾਕਿਸਤਾਨ ਵਿਚ ਪ੍ਰੋਗਰਾਮ ਪੇਸ਼ ਕਰਲ ਲਈ ਬੁੱਧਵਾਰ ਨੂੰ...

ਗ੍ਰਿਫਤਾਰ ਕੀਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਜਲਦ ਕੀਤਾ ਜਾਵੇਗਾ ਅਦਾਲਤ ‘ਚ...

ਸਾਬਕਾ ਕੇਂਦਰੀ ਵਿੱਤ ਮੰਤਰੀ ਪੀ। ਚਿਦੰਬਰਮ ਨੂੰ ਸੀਬੀਆਈ ਨੇ ਆਈਐਨਐਕਸ ਮੀਡੀਆ ਮਾਮਲੇ ਚ ਬੁੱਧਵਾਰ ਦੇਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।ਚਿਦੰਬਰਮ ਨੂੰ ਉਨ੍ਹਾਂ...

ਸੁਭਾਸ਼ ਚੰਦਰ ਬੋਸ ਤੇ ਭਗਤ ਸਿੰਘ ਨਾਲ ਸਾਵਰਕਰ ਦੀ ਮੂਰਤੀ ਲਗਾਉਣ ਤੇ ਵਿਵਾਦ

ਆਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਵੱਲੋਂ ਬੀਤੇ ਦਿਨ ਦਿੱਲੀ ਯੂਨੀਵਰਸਿਟੀ ਦੀ ਆਰਟ ਫੈਕਲਟੀ ਨੇੜੇ ਰੱਖੀਆਂ ਗਈਆਂ ਭਗਤ ਸਿੰਘ, ਸੁਭਾਸ਼ ਸੰਦਰ ਬੋਸ ਤੇ ਵੀਰ ਸਾਵਰਕਰ...

ਕੀ ਟਰੰਪ ਪੂਰੀ ਦੁਨੀਆ ਦੇ ‘ਪੁਲਿਸਕਰਮੀ’ ਹਨ ਜਾਂ ‘ਚੌਧਰੀ’ ?

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੱਲਬਾਤ ‘ਤੇ ਹੈਰਾਨੀ ਜ਼ਾਹਿਰ ਕਰਦੇ ਹੋਏ ਅਸਦੁਦੀਨ ਓਵੈਸੀ ਨੇ ਕਿਹਾ ਕਿ ਪੀਐਮ ਮੋਦੀ...

ਸੀਬੀਆਈ ਨੇ ਕੰਧ ਟੱਪ ਕੇ ਗ੍ਰਿਫ਼ਤਾਰ ਕੀਤਾ ਸਾਬਕਾ ਗ੍ਰਹਿ ਮੰਤਰੀ

24 ਘੰਟਿਆਂ ਦੀ ਭੱਜਦੌੜ ਮਗਰੋਂ ਸੀਬੀਆਈ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਸਿਖਰਲੇ ਆਗੂ ਪੀ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਹੈ । ਸੁਪਰੀਮ...

ਚਿਦੰਬਰਮ ਖਿ਼ਲਾਫ ਲੁਕਆਊਟ ਨੋਟਿਸ ਜਾਰੀ

ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੂੰ ਬੁੱਧਵਾਰ ਸਵੇਰੇ ਸੁਪਰੀਮ ਕੋਰਟ ਤੋਂ ਤੁਰੰਤ ਕੋਈ ਰਾਹਤ ਨਹੀਂ ਮਿਲੀ। ਹੁਣ ਸੀਜੇਆਈ...
- Advertisement -

Latest article

ਡੈਲਸ–ਫੋਰਟ ਵਰਥ ਵਿੱਚ ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ ਵਿੱਚ...

ਨੀਟਾ ਮਾਛੀਕੇ / ਕੁਲਵੰਤ ਊਬੀ ਧਾਲੀਆਂ ਡੈਲਸ–ਫੋਰਟ ਵਰਥ (ਟੈਕਸਾਸ), 4 ਜੁਲਾਈ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਡੈਲਸ–ਫੋਰਟ ਵਰਥ ਖੇਤਰ ਦੀਆਂ ਸਿੱਖ ਸੰਗਤਾਂ ਅਤੇ...

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਤੇ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ। ਹਵਾਰਾ ਨੇ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਪੈਰੋਲ...

ਫ਼ਿਲਮ ‘ਸਤਲੁਜ’ OTT ਪਲੇਟਫਾਰਮ ਤੋਂ ਹਟਾਈ!

ਦਿਲਜੀਤ ਦੋਸਾਂਝ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ 'ਸਤਲੁਜ' (Satluj) ਨੂੰ ਓਟੀਟੀ ਪਲੇਟਫਾਰਮ Zee5 ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...