center

ਵਿਧਾਨ ਸਭਾਵਾਂ ਤੇ ਲੋਕ ਸਭਾ ਚੋਣਾਂ ਇਕੱਠੇ ਕਰਵਾਉਣ ਤੇ ਕੀ ਹੈ ਮੋਦੀ ਸਰਕਾਰ ਦੀ...

ਮੋਦੀ ਸਰਕਾਰ ਦੇਸ਼ ਵਿੱਚ ਇੱਕੋ ਵਾਰੀ ’ਚ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੇ ਲੋਕ ਸਭਾ ਚੋਣਾਂ ਕਰਵਾਉਣ ਦੇ ਆਪਣੇ ਮੁੱਖ ਏਜੰਡੇ ਵੱਲ ਤੇਜ਼ੀ ਨਾਲ...

ਆਟੋ ਰਿਕਸ਼ਾ ਚਾਲਕ ਨੂੰ 18000 ਦਾ ਜੁਰਮਾਨਾ ਹੋਣ ਤੇ ਖੁਦਕੁਸੀ ਕਰਨ ਦੀ ਕੀਤੀ ਕੋਸਿ਼ਸ

ਦੇਸ਼ ਵਿਚ ਲਾਗੂ ਨਵਾਂ ਟ੍ਰੈਫ਼ਿਕ ਨਿਯਮ ਹੁਣ ਲੋਕਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਵੀ ਕਰ ਰਿਹਾ ਹੈ ! ਮਾਮਲਾ ਗੁਜਰਾਤ ਦੇ ਅਹਿਮਦਾਬਾਦ ਦਾ ਹੈ...

ਰਾਜਸਥਾਨ ‘ਚ ਸੜਕ ਹਾਦਸੇ ਦੌਰਾਨ 16 ਲੋਕਾਂ ਦੀ ਮੌਤ

ਜੋਧਪੁਰ-ਜੈਸਲਮੇਰ ਰੋਡ 'ਤੇ ਆਗੋਲਾਈ ਕੋਲ ਢਾਢਣੀਆ ਪਿੰਡ ਨੇੜੇ ਇਕ ਮਿੰਨੀ ਬੱਸ ਤੇ ਕੈਂਪਰ ਗੱਡੀ ਦੀ ਆਹਮੋ-ਸਾਹਮਣੇ ਦੀ ਟੱਕਰ 'ਚ 16 ਲੋਕਾਂ ਦੀ ਮੌਤ ਹੋ...

ਭਾਰਤ ‘ਚ ਭ੍ਰਿਸ਼ਟਾਚਾਰ ਅਤੇ ਲੋਕਾਂ ਦੀ ਸੋਚ

*🖋-ਬ੍ਰਾਇਨ ਗਾਡਜ਼ੋਨ, ਨਿਊਜ਼ੀਲੈਂਡ* *ਭਾਰਤੀ ਲੋਕ ਹੋਬਜ਼ (ਬੇਕਾਬੂ, ਮਾੜੀ ਤੇ ਖੁਦਗਰਜ਼ ਤਹਿਜ਼ੀਬ) ਵੀਚਾਰਧਾਰਾ ਵਾਲ਼ੇ ਹਨ।* *ਭਾਰਤ ਵਿੱਚ ਭ੍ਰਿਸ਼ਟਾਚਾਰ ਦਾ ਇਕ ਤਹਿਜ਼ੀਬੀ ਪੱਖ ਵੀ ਹੈ। ਭਾਰਤੀ ਲੋਕ...

ਅਯੁੱਧਿਆ ਮਾਮਲੇ ਵਿੱਚ ਜੇ ਚਾਰ ਹਫ਼ਤਿਆਂ ਵਿਚ ਫ਼ੈਸਲਾ ਦੇ ਦਿੱਤਾ ਤਾਂ ਇਹ ਇਕ ਚਮਤਕਾਰ...

ਅਯੁੱਧਿਆ ਮਾਮਲੇ ਵਿਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਰੰਜਨ ਗੋਗੋਈ ਨੇ ਇਕ ਵਾਰ ਫਿਰ ਕਿਹਾ ਕਿ 18 ਅਕਤੂਬਰ ਤੱਕ ਸੁਣਵਾਈ ਖ਼ਤਮ...

ਜੰਮੂ ਕਸ਼ਮੀਰ – ਪਾਬੰਦੀਆਂ ਦੌਰਾਨ 1300 ਮੁੰਡੇ ਚੁੱਕੇ ਗਏ ਹਨ

ਨਵੀਂ ਦਿੱਲੀ, 24 ਸਤੰਬਰ ਮਹਿਲਾ ਕਾਰਕੁਨਾਂ ਸਈਦਾ ਹਮੀਦ, ਕੰਵਲਜੀਤ ਕੌਰ ਿਢੱਲੋਂ ਅਤੇ ਐਨੀ ਰਾਜਾ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੀਆਂ ਹੋਈਆਂ। -ਫੋਟੋ: ਮੁਕੇਸ਼ ਅੱਗਰਵਾਲ ਜੰਮੂ ਕਸ਼ਮੀਰ ਦਾ ਦੌਰਾ...

ਇਸ ਬੈਂਕ ਦੇ ਗਾਹਕ 1000 ਰੁਪਏ ਤੋਂ ਵੱਧ ਨਹੀਂ ਕਢਵਾ ਸਕਣਗੇ ,RBI ਨੇ ਲਗਾਈਆਂ...

ਪੰਜਾਬ ਐਂਡ ਮਹਾਰਾਸ਼ਟਰ ਕੋ-ਆਪ੍ਰੇਟਿਵ ਬੈਂਕ (ਪੀਐਮਸੀ) ਦੇ ਗਾਹਕ ਅਗਲੇ 6 ਮਹੀਨੇ ਤੱਕ ਪ੍ਰੇਸ਼ਾਨੀ ਝੱਲਣਗੇ। ਰਿਜ਼ਵਰ ਬੈਕ ਆਫ਼ ਇੰਡੀਆ (RBI) ਨੇ PMC ਬੈਂਕ 'ਤੇ ਕਈ...

ਉੱਤਰੀ ਭਾਰਤ ਤੇ ਪਾਕਿਸਤਾਨ ਵਿੱਚ ਭੂਚਾਲ ਦੇ ਤੇਜ਼ ਝਟਕੇ

ਉੱਤਰੀ ਭਾਰਤ ਤੇ ਪਾਕਿਸਤਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਪਾਕਿਸਤਾਨ ਦੇ ਲਾਹੌਰ ਤੋਂ 173 ਕਿਲੋਮੀਟਰ ਉੱਤਰ-ਪੂਰਬ 'ਚ ਸੀ...

ਨਕਲੀ ਵਿਭਾਗੀ ਫੋਨ ਕਾਲਾਂ ਕਰਕੇ ਲੱਖਾਂ ਡਾਲਰ ਡਕਾਰਨ ਵਾਲੇ 13 ਫੜੇ-3 ਹੋਰਾਂ ਦੀ ਭਾਲ

ਬਜ਼ੁਰਗ ਲੋਕਾਂ ਦੀ ਆਖਰੀ ਸਮੇਂ ਦੀ ਕਮਾਈ ਵੀ ਹੜੱਪ ਚੁੱਕੈ ਇਹ ਗ੍ਰੋਹ ਆਕਲੈਂਡ 24 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਵਿਦੇਸ਼ਾਂ ਦੇ ਵਿਚ ਭਾਰਤੀਆਂ ਦਾ ਇਕ ਵਰਗ ਜਿੱਥੇ...

ਸੋਸ਼ਲ ਮੀਡੀਆ ਦੀ ਦੁਰਵਰਤੋਂ ਕਿਵੇਂ ਰੁਕੇ – ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਅੱਜ ਟਿੱਪਣੀ ਕੀਤੀ ਹੈ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਉੱਤੇ ਰੋਕ ਲਾਉਣ ਲਈ ਨਿਸ਼ਚਤ ਸਮਾਂ–ਸੀਮਾ ਦੇ ਅੰਦਰ ਦਿਸ਼ਾ–ਨਿਰਦੇਸ਼ ਬਣਾਉਣ ਦੀ ਜ਼ਰੂਰਤ...
- Advertisement -

Latest article

ਹਾਫਿਜ਼ ਸਈਦ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ

ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (NIA) ਨੇ ਸੋਮਵਾਰ ਨੂੰ ਇੱਕ ਅਜਿਹਾ ਵੱਡਾ ਕਦਮ ਚੁੱਕਿਆ ਹੈ ਜਿਸ...

ਡੈਲਸ–ਫੋਰਟ ਵਰਥ ਵਿੱਚ ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ ਵਿੱਚ...

ਨੀਟਾ ਮਾਛੀਕੇ / ਕੁਲਵੰਤ ਊਬੀ ਧਾਲੀਆਂ ਡੈਲਸ–ਫੋਰਟ ਵਰਥ (ਟੈਕਸਾਸ), 4 ਜੁਲਾਈ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਡੈਲਸ–ਫੋਰਟ ਵਰਥ ਖੇਤਰ ਦੀਆਂ ਸਿੱਖ ਸੰਗਤਾਂ ਅਤੇ...

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਤੇ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ। ਹਵਾਰਾ ਨੇ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਪੈਰੋਲ...