center

ਮੋਹਨ ਭਾਗਵਤ ਦਾ ਕਹਿਣਾ “ਲਿੰਚਿੰਗ” ਸ਼ਬਦ ਭਾਰਤ ‘ਤੇ ਥੋਪਿਆ ਗਿਆ ਹੈ

ਰਾਜਸਥਾਨ 'ਚ ਜਬਰਨ ਜੈ ਸ਼੍ਰੀਰਾਮ ਦੇ 'ਨਾਅਰੇ ਲਗਾਉਣ ਨੂੰ ਕਿਹਾ ਗਿਆ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਨਾਗਪੁਰ 'ਚ ਦੁਸ਼ਹਿਰੇ ਮੌਕੇ ਭਾਸ਼ਣ 'ਚ ਕਸ਼ਮੀਰ...

ਧਾਰਾ–370 ਹਟਾਏ ਜਾਣ ਮਗਰੋਂ ਸੂਬੇ ਵਿੱਚ 106 ਕਾਨੂੰਨ ਹੋਣਗੇ ਲਾਗੂ

5 ਅਗਸਤ ਤੋਂ ਕੇਂਦਰ ਸਰਕਾਰ ਵੱਲੋਂ ਜੰਮੂ–ਕਸ਼ਮੀਰ ਚੋਂ ਧਾਰਾ–370 ਹਟਾਏ ਜਾਣ ਮਗਰੋਂ ਇਸ ਸੂਬੇ ਵਿੱਚ 106 ਕਾਨੂੰਨ ਤੇ 9 ਸੰਵਿਧਾਨਕ ਸੋਧਾਂ ਲਾਗੂ ਹੋਣਗੀਆਂ। ਸਰਕਾਰ...

10 ਅਕਤੂਬਰ ਤੋਂ ਵਾਦੀ ਖੁੱਲਣ ਦੀਆਂ ਖ਼ਬਰਾਂ ਵਿਚਾਲੇ ਕਸ਼ਮੀਰ ਹੈ 65ਵੇਂ ਦਿਨ ਵੀ ਬੰਦ

ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ 'ਚ 65ਵੇਂ ਦਿਨ ਵੀ ਹੜਤਾਲ ਜਾਰੀ ਹੈ। ਲੋਕਾਂ ਵੱਲੋਂ ਧਾਰਾ 370, 35 ਏ...

ਰਾਵਣ ਪਿੰਡ ਵਿੱਚ “ਜੈ ਲੰਕੇਸ਼”

ਮੱਧ ਪ੍ਰਦੇਸ਼ ਸੁਬੇ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ ਰਾਵਣ ਨਾਂਅ ਦਾ ਇੱਕ ਪਿੰਡ ਹੈ, ਜਿੱਥੋਂ ਦੇ ਲੋਕ ਸਿਰਫ਼ ਰਾਵਣ ਦੀ ਪੂਜਾ ਕਰਦੇ ਹਨ। ਇਸ ਪਿੰਡ...

ਸਵਿਸ ਬੈਂਕ ਨੇ ਕਾਲਾ ਧਨ ਰੱਖਣ ਵਾਲਿਆਂ ਦੀ ਪਹਿਲੀ ਸੂਚੀ ਭਾਰਤ ਸਰਕਾਰ ਨੂੰ ਦਿੱਤੀ

ਸਵਿਜ਼ਰਲੈਂਡ ਨੇ ਭਾਰਤੀ ਨਾਗਰਿਕਾਂ ਦੇ ਖਾਤਿਆਂ ਬਾਰੇ ਜਾਣਕਾਰੀ ਦੀ ਪਹਿਲੀ ਖੇਪ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਹੈ। ਦੋਹਾਂ ਦੇਸ਼ਾਂ ਵਿਚਕਾਰ ਹੋਏ ਆਟੋਮੈਟਿਕ ਐਕਸਚੇਂਜ ਆਫ਼...

ਰਾਜ ਬੱਬਰ ਦੀ ਥਾਂ ਯੂਪੀ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ

ਸੋਮਵਾਰ ਰਾਤ ਨੂੰ ਕਾਂਗਰਸ ਨੇ ਅਜੈ ਕੁਮਾਰ ਲੱਲੂ ਨੂੰ ਉੱਤਰ ਪ੍ਰਦੇਸ਼ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਉਹ ਰਾਜ ਬੱਬਰ ਦੀ ਥਾਂ ਲੈਣਗੇ।...

10 ਅਕਤੂਬਰ ਨੂੰ ਜੰਮੂ-ਕਸ਼ਮੀਰ ਖੁੱਲ ਜਾਵੇਗਾ

ਧਾਰਾ 370 ਹਟਣ ਮਗਰੋਂ ਤੋਂ ਬੰਦ ਪਏ ਜੰਮੂ ਕਸ਼ਮੀਰ ਚੋਂ ਦੋ ਮਹੀਨਿਆਂ ਤੋਂ ਵੱਧ ਪੁਰਾਣੀ ਐਡਵਾਇਜ਼ਰੀ ਨੂੰ ਹਟਾਉਣ ਦੇ ਨਿਰਦੇਸ਼ ਦੇ ਰਾਜਪਾਲ ਸਤਪਾਲ ਮਲਿਕ...

ਪੁਲ਼ ਢਹਿਣ ਨਾਲ ਦਰਿਆ ’ਚ ਜਾ ਡਿੱਗੀਆਂ ਕਈ ਕਾਰਾਂ

ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ’ਚ ਇੱਕ ਪੁਲ਼ ਢਹਿਣ ਨਾਲ ਕਈ ਕਾਰਾਂ ਦਰਿਆ ਵਿੱਚ ਜਾ ਡਿਗੀਆਂ। ਦਰਿਆ ਉੱਤੇ ਬਣੇ ਇਸ ਪੁਲ਼ ਦੇ ਢਹਿਣ ਕਾਰਨ ਕਿਸੇ...

ਪੁਤਲੇ ਬਣਾਉਣ ਵਾਲਿਆਂ ਤੇ ਵੀ ਮੰਦੀ ਦੀ ਮਾਰ

ਦੁਸਹਿਰੇ ਦੇ ਵੱਡੇ ਦਿਨ ਲਈ ਰਾਵਣ ਦੇ ਪੁਤਲੇ ਜ਼ੋਰ-ਸ਼ੋਰ ਨਾਲ ਤਿਆਰ ਕੀਤੇ ਜਾ ਰਹੇ ਹਨ ਪਰ ਪ੍ਰਸ਼ਾਸਨਿਕ ਅਵਿਵਸਥਾ ਅਤੇ ਮੰਦੀ ਦੀ ਮਾਰ ਕਾਰਨ ਇਸ...

4 ਵਾਰ ਦਾ ਕਾਂਗਰਸੀ ਵਿਧਾਇਕ ਆਪ ‘ਚ ਸ਼ਾਮਲ

ਸਾਹਨੀ ਨੂੰ ਭ੍ਰਿਸਟ ਕਹਿ ਕੇ ਮੈਨੂੰ ਚੋਣ ਲੜਾਈ ਸੀ ਤੇ ਹੁਣ ਉਹ ਆਪ ਵਿੱਚ ਜਾਂਦਿਆਂ ਇਮਾਨਦਾਰ ਕਿਵੇਂ ਹੋ ਗਿਆ -ਅਲਕਾ ਲਾਂਬਾ ਦਿੱਲੀ ਵਿਚ ਸਾਬਕਾ ਮੁੱਖ...
- Advertisement -

Latest article

ਹਾਫਿਜ਼ ਸਈਦ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ

ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (NIA) ਨੇ ਸੋਮਵਾਰ ਨੂੰ ਇੱਕ ਅਜਿਹਾ ਵੱਡਾ ਕਦਮ ਚੁੱਕਿਆ ਹੈ ਜਿਸ...

ਡੈਲਸ–ਫੋਰਟ ਵਰਥ ਵਿੱਚ ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ ਵਿੱਚ...

ਨੀਟਾ ਮਾਛੀਕੇ / ਕੁਲਵੰਤ ਊਬੀ ਧਾਲੀਆਂ ਡੈਲਸ–ਫੋਰਟ ਵਰਥ (ਟੈਕਸਾਸ), 4 ਜੁਲਾਈ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਡੈਲਸ–ਫੋਰਟ ਵਰਥ ਖੇਤਰ ਦੀਆਂ ਸਿੱਖ ਸੰਗਤਾਂ ਅਤੇ...

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਤੇ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ। ਹਵਾਰਾ ਨੇ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਪੈਰੋਲ...