75 ਘੰਟਿਆਂ ਬਾਅਦ ਬੋਰਵੈੱਲ ’ਚੋਂ 2 ਸਾਲਾ ਬੱਚੇ ਦੀ ਲਾਸ਼ ਹੀ ਮਿਲੀ
ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ’ਚ ਸ਼ੁੱਕਰਵਾਰ 25 ਅਕਤੂਬਰ ਨੂੰ ਡਿੱਗੇ 2 ਸਾਲਾ ਬੱਚੇ ਸੁਜੀਤ ਵਿਲਸਨ ਨੂੰ ਬਚਾਇਆ ਨਹੀਂ ਜਾ ਸਕਿਆ। ਰਾਹਤ ਟੀਮਾਂ ਦੇ ਮੈਂਬਰ...
ED ਦੀ ਹਿਰਾਸਤ ‘ਚ ਸਾਬਕਾ ਵਿੱਤ ਮੰਤਰੀ ਚਿਦੰਬਰਮ ਦੀ ਵਿਗੜੀ ਸਿਹਤ
ਕਾਂਗਰਸੀ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ। ਚਿਦੰਬਰਮ ਦੀ ਸਿਹਤ ਵਿਗੜਨ ਤੋਂ ਬਾਅਦ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ...
ਢਾਈ ਸਾਲ ਰਾਜ ਕਰਨ ਦੇ ਫਾਰਮੂਲੇ ਤੇ ਅੜੀ ਸ਼ਿਵ ਸੈਨਾ : ਭਾਜਪਾ ਤੋਂ ਮੰਗਿਆ...
ਮਹਾਰਾਸ਼ਟਰ 'ਚ ਨਵੀਂ ਸਰਕਾਰ ਬਣਾਉਣ ਲਈ ਭਾਜਪਾ ਦੇ ਦਾਅਵਾ ਪੇਸ਼ ਕਰਨ 'ਤੇ ਗੱਲਬਾਤ ਕਰਨ ਤੋਂ ਪਹਿਲਾਂ 'ਸੱਤਾ 'ਚ ਬਰਾਬਰ ਹਿੱਸੇਦਾਰੀ ਦੇ ਫ਼ਾਰਮੂਲੇ' (50- 50)...
ਦੀਵਾਲੀ ਮੌਕੇ ਖੱਟਰ ਮੁੱਖ ਮੰਤਰੀ ਤੇ ਦੁਸ਼ਯੰਤ ਚੌਟਾਲਾ ਬਣੇ ਉਪ-ਮੁੱਖ ਮੰਤਰੀ
ਦੀਵਾਲੀ ਮੌਕੇ ਭਾਜਪਾ ਆਗੂ ਮਨੋਹਰ ਲਾਲ ਖੱਟਰ ਨੇ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਜੇਜੇਪੀ ਦੇ ਆਗੂ ਦੁਸ਼ਯੰਤ ਚੌਟਾਲਾ ਨੇ ਹਰਿਆਣਾ...
ਹਰਿਆਣਾ ਦੇ ਨਤੀਜੇ ਭਾਜਪਾ ਲਈ ਜਨਤਕ ਚੇਤਾਵਨੀ – RSS
ਆਰਐਸਐਸ ਦੇ ਅਖ਼ਬਾਰ ‘ਪਾਂਚਜਨਯ’ ਨੇ ਹਰਿਆਣਾ ਦੇ ਨਤੀਜਿਆਂ ਨੂੰ ਭਾਜਪਾ ਲਈ ਜਨਤਕ ਚੇਤਾਵਨੀ ਕਰਾਰ ਦਿੱਤਾ ਹੈ। 'ਹਰਿਆਣੇ ਵਿੱਚ ਭਾਜਪਾ ਨੂੰ ਜਨਤਕ ਚੇਤਾਵਨੀ' ਸਿਰਲੇਖ ਹੇਠ...
ਹਰਿਆਣਾ ‘ਚ ਖੱਟਰ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼, ਐਤਵਾਰ ਚੁੱਕਣਗੇ ਸਹੁੰ
ਹਰਿਆਣਾ 'ਚ ਭਾਜਪਾ ਆਗੂ ਮਨੋਹਰ ਲਾਲ ਖੱਟਰ ਨੇ ਅੱਜ ਰਾਜਪਾਲ ਕੋਲ ਹਰਿਆਣਾ 'ਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਨੂੰ...
ਨਵਾਜ ਸ਼ਰੀਫ ਨੂੰ ਹਸਪਤਾਲ ‘ਚ ਹੀ ਪਿਆ ਦਿਲ ਦਾ ਦੌਰਾ
ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੂੰ ਦਿਲ ਦਾ ਦੌਰਾ ਪਿਆ ਹੈ। ਨਵਾਜ ਸ਼ਰੀਫ ਨੂੰ ਹਸਪਤਾਲ ‘ਚ ਹੀ ਹਾਰਟ ਅਟੈਕ ਆਇਆ ਹੈ। ਇਸਲਾਮਾਬਾਦ ਹਾਈਕੋਰਟ...
ਹਰਿਆਣਾ ‘ਚ ਹੋਵੇਗਾ ਭਾਜਪਾ ਦਾ ਮੁੱਖ ਮੰਤਰੀ ਤੇ ਜੇਜੇਪੀ ਦਾ ਉਪ-ਮੁੱਖ ਮੰਤਰੀ
ਹਰਿਆਣਾ ਵਿੱਚ ਹੁਣ ਭਾਜਪਾ-ਜੇਜੇਪੀ ਵਿਚਾਲੇ ਗੱਠਜੋੜ ਹੋ ਗਿਆ ਹੈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਫ਼ੈਸਲਾ ਕੀਤਾ ਹੈ...
ਨਵੇਂ ਕੇਂਦਰ ਸ਼ਾਸਤ ਪ੍ਰਦੇਸਾਂ ਜੰਮੂ ਤੇ ਲੱਦਾਖ ਦੇ ਉਪ-ਰਾਜਪਾਲ ਲਗਾਏ
ਕੇਂਦਰ ਸਰਕਾਰ ਵੱਲੋਂ ਸੀਨੀਅਰ ਆਈ।ਏ।ਐੱਸ। ਗਿਰੀਸ਼ ਚੰਦਰ ਮਰਮੂ ਨੂੰ ਜੰਮੂ ਕਸ਼ਮੀਰ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ ਹੈ। ਗਿਰੀਸ਼ ਚੰਦਰ ਮਰਮੂ 1985 ਬੈਚ ਦੇ...
ਬ੍ਰਾਜ਼ੀਲ ਕਰੇਗਾ ਭਾਰਤੀ ਪਾਸਪੋਰਟ ਵੀਜਾ ਮੁਕਤ
ਬ੍ਰਾਜ਼ੀਲ 'ਚ ਘੁੰਮਣ ਜਾਣ ਜਾਂ ਫੇਰ ਕਿਸੇ ਵੀ ਕਾਰੋਬਾਰ ਲਈ ਜਾਣ ਵਾਸਤੇ ਹੁਣ ਭਾਰਤੀ ਨਾਗਰਿਕਾਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਪਏਗੀ। ਇਹ ਬਿਆਨ ਬ੍ਰਾਜ਼ੀਲ...





























