center

21 ਦਿਨਾਂ ਲਈ ਇਕਾਂਤਵਾਸ ਕੇਂਦਰ ‘ਚ ਰੱਖੇ ਮਰੀਜ਼ ਪੰਜਵੇਂ ਦਿਨ ਹੀ ਘਰਾਂ ‘ਚ ਭੇਜੇ

ਬਰਨਾਲਾ, 11 ਮਈ (ਜਗਸੀਰ ਸਿੰਘ ਸੰਧੂ) : ਬਰਨਾਲਾ ਜਿਲੇ ਦੇ ਪਿੰਡ ਸੱਦੋਵਾਲ ਵਿਖ 21 ਦਿਨਾਂ ਲਈ ਇਕਾਂਤਵਾਸ ਵਿੱਚ ਰੱਖੇ 12 ਵਿਅਕਤੀ ਪੰਜਵੇਂ ਦਿਨ ਹੀ...

ਜਲੰਧਰ, ਮਾਨਸਾ, ਫਤਹਿਗੜ ਤੇ ਗੁਰਦਾਸਪੁਰ ਜਿਲਿਆਂ ‘ਚ ਕੋਰੋਨਾ ਦੇ ਨਵੇਂ ਮਰੀਜ਼ ਆਏ

ਚੰਡੀਗੜ, 11 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 54 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਉਣ ਨਾਲ  ਹੁਣ ਤੱਕ...

ਮੁਲਤਾਨੀ ਕੇਸ ਵਿੱਚ ਸੁਮੇਧ ਸੈਣੀ ਨੂੰ ਮਿਲੀ ਅਗਾਊਂ ਜਮਾਨਤ

ਚੰਡੀਗੜ, 11 ਮਈ (ਜਗਸੀਰ ਸਿੰਘ ਸੰਧੂ) :  ਕਰੀਬ 29 ਸਾਲ ਪਹਿਲਾਂ ਪੁਲਸ ਵੱਲੋਂ ਅਗਵਾ ਕਰਕੇ ਖਪਾਏ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਦੇ ਕੇਸ ਵਿੱਚੋਂ...

ਮੁੱਖ ਸਕੱਤਰ ਤੇ ਮੰਤਰੀਆਂ ਦਾ ਰੌਲਾ : ਜਾਂ ਟਾਂਡਿਆਂ ਵਾਲੀ ਨਹੀਂ, ਜਾਂ ਫਿਰ ਭਾਂਡਿਆਂ...

ਚੰਡੀਗੜ, 11 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੈਬਨਿਟ ਮੰਤਰੀ ਮੰਡਲ ਦੀ ਮੀਟਿੰਗ ਵਿਚੋਂ ਸਰਕਾਰ...

ਪੰਜਾਬ ਵਿੱਚ ਅੱਜ ਕੋਰੋਨਾ ਦੇ 61 ਨਵੇਂ ਮਰੀਜਾਂ ਆਉਣ ਨਾਲ ਗਿਣਤੀ 1823 ਹੋਈ

ਚੰਡੀਗੜ, 10 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 61 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਉਣ ਨਾਲ  ਹੁਣ ਤੱਕ...

ਮਾਂ ਦਿਵਸ ‘ਤੇ ਵਿਸ਼ੇਸ਼ : ਪੀਪੀਈ ਕਿੱਟ ਪਾ ਕੇ ਦਲੇਰ ਮਾਂ ਕਰ ਰਹੀ ਹੈ...

ਚੰਡੀਗੜ, 10 ਮਈ (ਜਗਸੀਰ ਸਿੰਘ ਸੰਧੂ) : ਕੋਵਿਡ 19 ਦੌਰਾਨ, ਮਾਂ ਦਿਵਸ ਬਹੁਤ ਵਿਸ਼ੇਸ਼ ਹੈ ਕਿਉਂ ਜੋ ਇਸ ਮੌਕੇ 35 ਸਾਲਾ ਔਰਤ ਮੋਨਿਕਾ ਦੀ...

ਪੰਜਾਬ ਸਰਕਾਰ ਵੱਲੋਂ 54 ਸਿੱਖਿਆ ਅਧਿਕਾਰੀਆਂ ਅਤੇ ਪ੍ਰਿੰਸੀਪਲਾਂ ਦਾ ਤਬਾਦਲਾ

ਚੰਡੀਗੜ, 10 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਸਿੱਖਿਆ ਵਿਭਾਗ ਦੇ 54 ਅਧਿਕਾਰੀਆਂ ਅਤੇ ਪ੍ਰਿੰਸੀਪਲਾਂ ਦਾ ਤਬਾਦਲਾ...

ਸੁਖਬੀਰ ਵੱਲੋਂ ਸੈਣੀ ਨੂੰ ਬਚਾਉਣ ਪਿੱਛੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੇ ਸੱਚ ਨੂੰ ਲੁਕਾਉਣ...

ਕੈਪਟਨ ਨੇ ਅਕਾਲੀ ਦਲ  ਦੇ ਚੋਣ ਮਨੋਰਥ ਪੱਤਰ ਉੱਤੇ ਅਮਲ ਕਰ ਕੇ ਬਾਦਲ ਪਰਵਾਰ ਦੀ ਬਦ ਨੀਅਤ ਸਾਹਮਣੇ ਰੱਖੀ ਚੰਡੀਗੜ, 10 ਮਈ (ਜਗਸੀਰ ਸਿੰਘ ਸੰਧੂ)...

ਬਿੱਲਾ ਮੰਡਿਆਲਾ ਨਾਲ ਫੜੇ ਨੌਜਵਾਨਾਂ ਨਾਲ ਤਸਵੀਰਾਂ ਜਨਤਕ ਹੋਣ ‘ਤੇ ਕਾਂਗਰਸੀ ਐਮ.ਪੀ ਜਸਵੀਰ ਡਿੰਪਾ...

ਚੰਡੀਗੜ, 10 ਮਈ (ਜਗਸੀਰ ਸਿੰਘ ਸੰਧੂ) : ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨਾਲ ਫੜੇ ਗਏ ਸੁਲਤਾਨਪੁਰ ਲੋਧੀ ਦੇ ਚਾਰ...

ਹਰਿਆਣੇ ਦੇ 76 ਅਤੇ ਪੰਜਾਬ ਦੇ 56 ਪ੍ਰਵਾਸੀ ਅਮਰੀਕਾ ਤੋਂ ਡੀਪੋਰਟ ਹੋਣਗੇ

ਚੰਡੀਗੜ, 10 ਮਈ (ਜਗਸੀਰ ਸਿੰਘ ਸੰਧੂ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤਹਿਤ 160 ਗ਼ੈਰ–ਕਾਨੂੰਨੀ ਪ੍ਰਵਾਸੀ ਭਾਰਤੀ ਛੇਤੀ ਹੀ ਅਮਰੀਕਾ ਤੋਂ ਡੀਪੋਰਟ ਕੀਤੇ...
- Advertisement -

Latest article

ਟੋਰਾਂਟੋ ਦੇ ਮਸ਼ਹੂਰ ‘ਸਾਲਸਾ ਸਟ੍ਰੀਟ ਫੈਸਟੀਵਲ’ ਦੌਰਾਨ ਗੋਲੀਬਾਰੀ

ਕੈਨੇਡਾ ਦੇ ਟੋਰਾਂਟੋ ਦੇ ਇੱਕ ਪ੍ਰਸਿੱਧ ਸਟ੍ਰੀਟ ਫੈਸਟੀਵਲ ਦੌਰਾਨ ਵਾਪਰੀ ਖ਼ੂਨੀ ਵਾਰਦਾਤ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਸ਼ਨੀਵਾਰ ਰਾਤ ਲਾਤੀਨੀ...

ਦਿਲਜੀਤ ਦੋਸਾਂਝ ਦੀ ਫ਼ਿਲਮ ‘Satluj’ ’ਤੇ ਪਾਬੰਦੀ ਬਰਕਰਾਰ ਰਹੇਗੀ

ਫਿਲਮ ‘ਸਤਲੁਜ’ ’ਤੇ ਲੱਗੀ ਪਾਬੰਦੀ ਕਾਇਮ ਰੱਖਣ ਦੀ ਸਿਫਾਰਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਨੇ ਔਨਲਾਈਨ ਸਟ੍ਰੀਮਿੰਗ ਪਲੈਟਫਾਰਮਾਂ (ਓ...

Wimbledon Women Champion: ਨੋਸਕੋਵਾ ਬਣੀ ਵਿੰਬਲਡਨ ਚੈਂਪੀਅਨ

ਚੈੱਕ ਗਣਰਾਜ ਦੀ 21 ਸਾਲਾ ਲਿੰਡਾ ਨੋਸਕੋਵਾ ਨੇ ਵਿੰਬਲਡਨ ਵਿੱਚ ਆਪਣੀ ਪਹਿਲੀ ਗਰੈਂਡ ਸਲੈਮ ਟਰਾਫੀ ਜਿੱਤ ਕੇ ਆਪਣੇ ਦੇਸ਼ ਦੀ ਸ਼ਾਨਦਾਰ ਪਰੰਪਰਾ ਨੂੰ ਕਾਇਮ...