center

SIT ਵੱਲੋਂ ਡੇਰਾ ਮਖੀ ਤੋਂ ਪੁੱਛਗਿੱਛ ਕੱਲ੍ਹ : ਗੁਰਮੀਤ ਰਾਮ ਰਹੀਮ ਦੇ ਜਵਾਬ...

ਖ਼ਬਰਾਂ ਹਨ ਕਿ ਬੇਅਦਬੀ ਤੇ ਗੋਲ਼ੀਕਾਂਡਾਂ ਮਾਮਲੇ 'ਚ SIT ਭਲਕੇ ਰੋਹਤਕ ਦੀ ਸੁਨਾਰੀਆ ਜੇਲ੍ਹ ਜਾਵੇਗੀ। ਜੇਲ੍ਹ ਵਿੱਚ ਕੈਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ...

ਕਾਂਗਰਸ ਅਤੇ ਆਪ ਵਿਚਾਲੇ ਗਠਜੋੜ ਉਤੇ ਐਲਾਨ ਅੱਜ-ਕੱਲ੍ਹ ‘ਚ ਹੀ

ਦਿੱਲੀ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚ ਸੰਭਾਵਿਤ ਗਠਜੋੜ ਉਤੇ ਦਿੱਲੀ ਕਾਂਗਰਸ ਮੁੱਖੀ ਸ਼ੀਲਾ ਦੀਕਿਸ਼ਤ ਨੇ ਕਿਹਾ ਕਿ ਤੁਹਾਨੂੰ ਕੁਝ ਘੰਟਿਆਂ ਭਾਵ...

ਬਾਦਲਾਂ ਦੀ ਲੰਬੀ ‘ਚ ਖਹਿਰਾ : ਹਰਸਿਮਰਤ ਨੂੰ ਖਹਿਰਾ ਦੀ ਚੁਣੌਤੀ

ਬਠਿੰਡਾ ਲੋਕ ਸਭਾ ਹਲਕੇ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬਾਦਲਾਂ ਦੇ ਗੜ੍ਹ ਲੰਬੀ ਵਿੱਚ ਚੋਣ ਆਗਾਜ਼ ਕਰਦਿਆਂ ਮੁੱਖ ਮੰਤਰੀ...

ਬਾਦਲ ਦੇ ਸ਼ਾਹ ਨੂੰ ‘ਆਸ਼ੀਰਵਾਦ’ ਤੋਂ ਗੁਜਰਾਤ ਦੇ ਪੰਜਾਬੀ ਕਿਸਾਨ ਦੁਖੀ

ਚਰਨਜੀਤ ਭੁੱਲਰ ਗੁਜਰਾਤ ’ਚ ਉਜਾੜੇ ਦੀ ਵੱਟ ’ਤੇ ਬੈਠੇ ਹਜ਼ਾਰਾਂ ਪੰਜਾਬੀ ਕਿਸਾਨ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ‘ਆਸ਼ੀਰਵਾਦ ਫੇਰੀ’ ਤੋਂ ਔਖੇ ਹਨ।...

ਨੀਰਵ ਮੋਦੀ ਨੇ ਜ਼ਮਾਨਤ ਲਈ ਪਾਲਤੂ ਕੁੱਤੇ ਦਾ ਲਾਇਆ ਬਹਾਨਾ, ਕੋਈ ਦਾਅ ਨਾ ਚੱਲਿਆ

ਨੀਰਵ ਮੋਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਤੋਂ ਦੂਜੀ ਵਾਰ ਜ਼ਮਾਨਤ ਲੈਣ ’ਚ ਨਾਕਾਮ ਰਿਹਾ। ਉਂਜ ਉਸ ਦੇ ਵਕੀਲਾਂ ਦੀ ਟੀਮ ਨੇ ਪਾਲਤੂ ਕੁੱਤੇ ਦੀ...

ਆਪਣੇ ਸਵਾਰਥ ਲਈ ਕੁਝ ਲੋਕ ਕਿਵੇਂ ਜਾਨਾਂ ਨਾਲ ਖੇਡ ਜਾਂਦੇ ਹਨ

ਸੁਖਚੈਨ ਸਿੰਘ ਬਰਾੜ , ਚੋਟੀਆਂ ਠੋਬਾ (ਮੋਗਾ) ਜਦੋਂ ਜਵਾਨੀ 'ਚ ਪੈਰ ਰੱਖਦਾ ਸੀ ਕਿਵੇਂ ਆਰਐਮਪੀ ਡਾਕਟਰ ਨੇ ਨਸੇ਼ 'ਤੇ ਲਾ ਦਿੱਤਾ ਖੁਦ ਸੁਣੋ ਕਹਾਣੀ

ਨਿਊਜ਼ੀਲੈਂਡ ਨੇ ਵਧਾਇਆ ਘੱਟੋ-ਘੱਟ ਮਿਹਨਤਾਨਾ : 17.70 ਡਾਲਰ ਪ੍ਰਤੀ ਘੰਟਾ

ਔਕਲੈਂਡ 31 ਮਾਰਚ-ਹਰਜਿੰਦਰ ਸਿੰਘ ਬਸਿਆਲਾ - ਲੇਬਰ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਪ੍ਰਤੀ ਘੰਟਾ ਘੱਟੋ-ਘੱਟ ਮਿਹਨਤਾਨਾ ਦਰ ਨੂੰ 16 ਡਾਲਰ 50 ਸੈਂਟ ਤੋਂ ਵਧਾ...

ਰਾਤ ਦੇ ਹਨੇਰੇ ਵਿਚ ‘ਕਾਰ ਸੇਵਾ’ ਵਾਲਿਆਂ ਨੇ ਢਾਅ ਦਿੱਤੀ ਸਿੱਖ ਰਾਜ ਦੇ ਸਮੇਂ...

ਦਰਬਾਰ ਸਾਹਿਬ ਤਰਨਤਾਰਨ ਵਿਖੇ ਰਾਤ ਦੇ ਹਨੇਰੇ ਵਿਚ ਦਰਸ਼ਨੀ ਡਿਉੜੀ ਢਾਹੁਣ ਲਈ 'ਕਾਰ ਸੇਵਾ' ਵਾਲਿਆਂ ਨੇ ਲੋਕਲ ਲੋਕਾਂ ਦੇ ਵਿਰੋਧ ਦੇ ਬਾਵਜ਼ੂਦ ਕੰਮ ਜਾਰੀ...

ਹਫ਼ਤੇ ਵਿੱਚ 750 ML ਸ਼ਰਾਬ ਜਿੰਨ੍ਹਾਂ ਸਿਹਤ ਦਾ ਨੁਕਸਾਨ 5 ਸਿਗਰਟਾਂ ਹੀ ਕਰ ਜਾਂਦੀਆਂ

ਇੱਕ ਅਧਿਅਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਹਫ਼ਤੇ ਵਿੱਚ 750 ML ਸ਼ਰਾਬ ਪੀਣ ਨਾਲ ਕੈਂਸਰ ਦਾ ਖ਼ਤਰਾ ਓਨਾਂ ਹੀ ਵਧਦਾ ਹੈ,...

ਅੱਤਵਾਦੀਆਂ ਦੇ ਹਮਲੇ ’ਚ ਬਾਲ–ਬਾਲ ਬਚੇ ਅਫਗਾਨਿਸਤਾਨ ਦੇ ਉਪ-ਰਾਸ਼ਟਰਪਤੀ

ਤਾਲੀਬਾਨ ਦੇ ਅੱਤਵਾਦੀਆਂ ਨੇ ਅਫਗਾਨਿਸਤਾਨ ਦੇ ਉਪਰਾਸ਼ਟਰਪਤੀ ਅਬਦੁਲ ਰਸ਼ੀਦ ਦੋਸਤੂਮ ਦੇ ਕਾਫਲੇ ਉਤੇ ਸ਼ਨੀਵਾਰ ਨੂੰ ਹਮਲਾ ਕਰ ਦਿੱਤਾ ਜਿਸ ਵਿਚ ਉਨ੍ਹਾਂ ਦੇ ਇਕ ਸੁਰੱਖਿਆ...
- Advertisement -

Latest article

ਫ਼ਿਲਮ ‘ਸਤਲੁਜ’ OTT ਪਲੇਟਫਾਰਮ ਤੋਂ ਹਟਾਈ!

ਦਿਲਜੀਤ ਦੋਸਾਂਝ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ 'ਸਤਲੁਜ' (Satluj) ਨੂੰ ਓਟੀਟੀ ਪਲੇਟਫਾਰਮ Zee5 ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...

CM ਵੀਡੀਓ ਦਾ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ 15 ਜੂਨ ਦੇ ਹੁਕਮਨਾਮੇ ਨੂੰ...

ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੰਥਕ ਇਕੱਠ ਨੇ ਇੱਕ ਮਤਾ ਪਾਸ ਕਰਕੇ ਸ੍ਰੀ ਅਕਾਲ ਤਖਤ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ...

FIFA World Cup 2026: ਮੋਰੱਕੋ ਨੇ ਕੈਨੇਡਾ ਨੂੰ 3-0 ਨਾਲ ਹਰਾਇਆ

ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ਼ 16 ਦੇ ਮੁਕਾਬਲੇ ਵਿੱਚ ਮੋਰੱਕੋ ਨੇ ਕੈਨੇਡਾ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਢੰਗ...