ਬਾਰ ਐਸੋਸੀਏਸ਼ਨਾਂ ਪੰਜਾਬੀ ਨੂੰ ਰੱਦ ਕਰਨ ਵਾਲੇ ਨੋਟੀਫਿਕੇਸ਼ਨ ਦੇ ਵਿਰੋਧ ‘ਚ
ਪੰਜਾਬ ਦੀਆਂ ਜਿਲ੍ਹਾ ਅਤੇ ਸਬ ਡਵੀਜ਼ਨਲ ਅਦਾਲਤਾਂ ਵਿੱਚ 8 ਮਈ 2019 ਦੇ ਨੋਟੀਫੀਕੇਸ਼ਨ ਰਾਹੀਂ ਗਵਾਹੀਆਂ ਅਤੇ ਫੈਸਲੇ ਅੰਗਰੇਜ਼ੀ ਵਿੱਚ ਲਿਖਣ ਦੀ ਹਦਾਇਤ ਕੀਤੀ ਗਈ...
ਫੇਸਬੁੱਕ ਨੂੰ ਹੋਇਆ 5 ਬਿਲੀਅਨ ਡਾਲਰ ਦਾ ਜੁਰਮਾਨਾ
ਅਮਰੀਕੀ ਫੈਡਰਲ ਟਰੇਡ ਕਮਿਸ਼ਨ ਦੀ ਰਿਪੋਰਟ ਅਨੁਸਾਰ ਫੇਸਬੁੱਕ 'ਤੇ ਡਾਟਾ ਗੁਪਤ ਰੱਖਣ ਨਿਯਮਾਂ ਦੀ ਉਲੰਘਣਾ ਲਈ 5 ਬਿਲੀਅਨ ਡਾਲਰ ਜੁਰਮਾਨਾ ਲਗਾਉਣ ਦੀ ਮਨਜ਼ੂਰੀ ਦੇ...
ਕਰਜ਼ਾ ਤਾਂ ਮੁਆਫ਼ ਕੀ ਕਰਨਾ ਸੀ ਮਰੇ ਹੋਏ ਹੀ ਐਲਾਨ ਦਿੱਤੇ ਇਹ ਕਿਸਾਨ !
BBC
"ਮੇਰਾ ਨਾਂ ਮਰੇ ਹੋਏ ਕਿਸਾਨਾਂ ਦੀ ਲਿਸਟ ਵਿੱਚ ਪਾ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਮੈਂ ਦਫ਼ਤਰ ਸੰਪਰਕ ਕੀਤਾ ਤਾਂ ਮੇਰੇ ਤੋਂ ਕਾਗ਼ਜ਼ ਮੰਗਵਾਏ...
ਫੌਜਿ-ਏ-ਬੇਕਵਾਇਦ
ਗੁਰਪ੍ਰੀਤ ਸਿੰਘ ਸਹੋਤਾ
ਨਿਤਾਣਿਆਂ-ਮਜ਼ਲੂਮਾਂ ਨਾਲ ਖੜ੍ਹਨ ਅਤੇ ਜ਼ਾਲਮਾਂ-ਦੁਸ਼ਟਾਂ ਨਾਲ ਸ਼ਬਦੀ-ਜੰਗ ਲੜਨ ਵਾਲਿਆਂ ਦੀ ਵੀ ਫੇਸਬੁੱਕ 'ਤੇ ਵੱਡੀ ਗਿਣਤੀ ਹੈ। ਪੰਜਾਬ ਅਤੇ ਕੌਮ ਦੀ ਚਿੰਤਾ ਇਨ੍ਹਾਂ...
ਪੜ੍ਹੋ ਹੰਸ ਰਾਜ ਦੀ ਕਿਸ ਨੇ ਕਰ ਦਿੱਤੀ ਸਿ਼ਕਾਇਤ ? ਹੋ ਗਿਆ ਨੋਟਿਸ ਜਾਰੀ
ਦਿੱਲੀ ਹਾਈ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੇ ਐੱਮਪੀ ਹੰਸ ਰਾਜ ਹੰਸ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ, ਇਹ ਨੋਟਿਸ ਰਾਜੇਸ਼ ਲਿਲੋਦੀਆ ਵੱਲੋਂ ਜਾਰੀ...
8 ਸਾਲਾਂ ਬੱਚੀ ਨਾਲ ਬਲਾਤਕਾਰ ਮਾਮਲੇ ‘ਚ ਅਦਾਲਤ ਨੇ 32 ਦਿਨਾਂ ਅੰਦਰ ਸੁਣਾਈ ਫਾਂਸੀ
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ 8 ਸਾਲ ਦੀ ਇੱਕ ਬੱਚੀ ਨਾਲ ਬਲਾਤਕਾਰ ਅਤੇ ਉਸ ਦੇ ਕਤਲ ਦੇ ਮਾਮਲੇ ਵਿੱਚ ਭੋਪਾਲ ਦੀ ਇੱਕ ਅਦਾਲਤ...
ਦਲਿਤ ਮੁੰਡੇ ਨਾਲ ਵਿਆਹ ਕਰਨ ਵਾਲੀ ਭਾਜਪਾ ਵਿਧਾਇਕ ਦੇ ਧੀ ਨੇ ਕਿਹਾ, ‘ਜਾਨ ਨੂੰ...
ਇੱਕ ਦਲਿੱਤ ਨੌਜਵਾਨ ਨਾਲ ਵਿਆਹ ਕਰਨ ਵਾਲੀ ਬਰੇਲੀ ਦੇ ਭਾਜਪਾ ਵਿਧਾਇਕ ਰਾਜੇਸ਼ ਕੁਮਾਰ ਮਿਸ਼ਰਾਦੀ ਧੀ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ।ਸਾਕਸ਼ੀ ਨੇ ਸੋਸ਼ਲ...
ਕ੍ਰਿਕਟ ਦੇ ਵਿਸ਼ਵਕੱਪ ‘ਚ ਇੰਗਲੈਂਡ 27 ਸਾਲ ਬਾਅਦ ਫਾਈਨਲ ’ਚ ਪੁੱਜਿਆ
ਕ੍ਰਿਕਟ ਵਿਸ਼ਵ ਕੱਪ 2019 ਦੇ ਦੂਜੇ ਸੈਮੀਫ਼ਾਈਨਲ ਮੁਕਾਬਲੇ ਚ ਇੰਗਲੈਂਡ ਪੰਜ ਵਾਰ ਦੀ ਵਿਸ਼ਵ ਜੇਤੂ ਟੀਮ ਆਸਟ੍ਰੇਲੀਆ ਨੂੰ 8 ਵਿਕੇਟਾਂ ਤੋਂ ਹਰਾ ਕੇ 27...
ਪੁੱਤਰ ਵੱਲੋਂ ਗੋਲੀਆਂ ਮਾਰ ਕੇ ਮਾਂ ਦਾ ਕਤਲ
ਬਠਿੰਡਾ, 11 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਇਸ ਜਿਲ੍ਹੇ ਦੇ ਪਿੰਡ ਮਹਿਮਾ ਸਰਜਾ ਦੇ ਨੌਜਵਾਨ ਗੁਰਤੇਜ ਸਿੰਘ ਉਰਫ਼ ਤੇਜੂ ਨੇ ਬੀਤੀ ਸਾਮ ਆਪਣੇ ਲਾਇਸੰਸੀ ਰਿਵਾਲਵਰ ਨਾਲ...
ਸੁਰਜੀਤ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਪਾਰਲੇ ਪੁਲ਼‘ ਤੇ ਹੋਈ ਵਿਚਾਰ-ਗੋਸ਼ਟੀ – ਡਾ. ਕੁਲਜੀਤ ਸਿੰਘ...
ਲੰਘੇ ਐਤਵਾਰ, 30 ਜੂਨ, 2019 ਨੂੰ ‘ਗਲੋਬਲ ਪੰਜਾਬ ਫ਼ਾਊˆਡੇਸ਼ਨ‘ ਅਤੇ ‘ਦਾ ਲਿਟਰੇਰੀ ਰਿਫਲੈਕਸ਼ਨਜ਼‘ ਵਲੋˆ ਸਾਂਝੇ ਤੌਰ ਤੇ ਬਰੈਪਟਨ ਦੇ ਐਫ਼ ਬੀ ਆਈ ਸਕੂਲ ਵਿਖੇ...

























