ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕਰੋਨਾ, ਏਮਜ਼ ਵਿੱਚ ਦਾਖਲ
ਨਵੀਂ ਦਿੱਲੀ, 21 ਮਾਰਚ
ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕਰੋਨਾ ਹੋਣ ਤੋਂ ਬਾਅਦ ਇਥੇ ਏਮਜ਼ ਕੋਵਿਡ ਸੈਂਟਰ ਵਿਚ ਨਿਗਰਾਨੀ ਲਈ ਦਾਖਲ ਕਰਵਾਇਆ ਗਿਆ ਹੈ...
ਮੁੱਖ ਮੰਤਰੀ ਅਪਰਾਧਿਕ ਲਾਪਰਵਾਹੀ ਲਈ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਛੁੱਟੀ ਕਰਨ-ਸੁਖਬੀਰ
ਕਿਸੇ ਨੂੰ ਵੀ ਸ਼ਰਧਾਲੂਆਂ ਜਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ
ਚੰਡੀਗੜ੍ਹ/01 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ...
ਚੀਨ ‘ਚ ਵਾਇਰਸ ਨਾਲ 41 ਮੌਤਾਂ: ਭਾਰਤ ਦੀ ਮੰਗ ‘ਵੁਹਾਨ ‘ਚ ਫਸੇ ਭਾਰਤੀਆਂ ਨੂੰ...
ਚੀਨ ਵਿੱਚ ਕੋਰੋਨਾਵਾਇਰਸ ਦੇ ਕਹਿਰ ਕਾਰਨ 41 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1287 ਲੋਕਾਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ...
ਸਿਹਤ ਲਈ ਸ਼ਕਤੀਸ਼ਾਲੀ ਤੇ ਲਾਭਵੰਤ 10 ਸਵਾਦਿਸ਼ਟ ਜੜੀ ਬੂਟੀਆਂ ਅਤੇ ਮਸਾਲੇ
ਨਵ ਕੌਰ ਭੱਟੀ
ਇਤਿਹਾਸ ਵਿਚ ਦੇਖੀਏ ਤਾਂ ਜੜੀ-ਬੂਟੀਆਂ ਅਤੇ ਮਸਾਲਿਆਂ ਦੀ ਵਰਤੋਂ ਬਹੁਤ ਹੀ ਮਹੱਤਵਪੂਰਨ ਰਹੀ ਹੈ. ਕਈਆਂ ਨੂੰ ਰਸੋਈ ਦੇ ਇਸਤੇਮਾਲ ਤੋਂ ਪਹਿਲਾਂ ਹੀ...
ਬੱਸ ਨਹਿਰ ਵਿੱਚ ਰੁੜੀ, 37 ਲਾਸ਼ਾਂ ਮਿਲੀਆਂ
ਸਿੱਧੀ (ਮੱਧ ਪ੍ਰਦੇਸ਼), 16 ਫਰਵਰੀ
ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿਚ ਰਾਮਪੁਰ ਨੈਕਿਨ ਥਾਣਾ ਖੇਤਰ ਦੇ ਪਟਨਾ ਪਿੰਡ ਨੇੜੇ ਮੰਗਲਵਾਰ ਸਵੇਰੇ ਬੱਸ ਪੁਲ ਤੋਂ ਨਹਿਰ...
ਆਪਣੇ ਸਵਾਰਥ ਲਈ ਕੁਝ ਲੋਕ ਕਿਵੇਂ ਜਾਨਾਂ ਨਾਲ ਖੇਡ ਜਾਂਦੇ ਹਨ
ਸੁਖਚੈਨ ਸਿੰਘ ਬਰਾੜ , ਚੋਟੀਆਂ ਠੋਬਾ (ਮੋਗਾ) ਜਦੋਂ ਜਵਾਨੀ 'ਚ ਪੈਰ ਰੱਖਦਾ ਸੀ ਕਿਵੇਂ ਆਰਐਮਪੀ ਡਾਕਟਰ ਨੇ ਨਸੇ਼ 'ਤੇ ਲਾ ਦਿੱਤਾ ਖੁਦ ਸੁਣੋ ਕਹਾਣੀ
ਆਟੋ ਰਿਕਸ਼ਾ ਚਾਲਕ ਨੂੰ 18000 ਦਾ ਜੁਰਮਾਨਾ ਹੋਣ ਤੇ ਖੁਦਕੁਸੀ ਕਰਨ ਦੀ ਕੀਤੀ ਕੋਸਿ਼ਸ
ਦੇਸ਼ ਵਿਚ ਲਾਗੂ ਨਵਾਂ ਟ੍ਰੈਫ਼ਿਕ ਨਿਯਮ ਹੁਣ ਲੋਕਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਵੀ ਕਰ ਰਿਹਾ ਹੈ ! ਮਾਮਲਾ ਗੁਜਰਾਤ ਦੇ ਅਹਿਮਦਾਬਾਦ ਦਾ ਹੈ...
ਹਵਾਈ ਅੱਡਿਆਂ ’ਤੇ ਚੈੱਕ ਇਨ ’ਚ ਤਕਨੀਕੀ ਨੁਕਸ; ਕਈ ਉਡਾਣਾਂ ਪ੍ਰਭਾਵਿਤ
air iਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਯਾਤਰੀਆਂ ਨੂੰ ਅੱਜ ਚੈਕ ਇਨ ਕਰਨ ਵਿਚ ਵੱਡੀ ਸਮੱਸਿਆ ਆਈ ਜਿਸ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ। ਇਹ...
ਤਖਤ ਕੇਸਗੜ੍ਹ ਸਾਹਿਬ ਵਿਖੇ ਖਾਲਸਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਸ਼ੁਰੂ
ਹੋਲਾ ਮਹੱਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੇ ਆਰੰਭ ਹੋਣ ਨਾਲ ਪੂਰੀਆਂ ਖਾਲਸਈ ਰਵਾਇਤਾਂ ਨਾਲ ਸ਼ੁਰੂ ਹੋ ਗਿਆ। ਜ਼ਿਕਰਯੋਗ...
ਭਾਨਾ ਸਿੱਧੂ ਖ਼ਿਲਾਫ਼ ਮੋਹਾਲੀ ‘ਚ ਤੀਜਾ ਮਾਮਲਾ ਦਰਜ
ਮੋਹਾਲੀ ਦੇ ਫੇਸ-ਇੱਕ ਥਾਣੇ ਵਿੱਚ ਭਾਨਾ ਸਿੱਧੂ ਅਤੇ ਅਮਨ ਸਿੱਧੂ ਖ਼ਿਲਾਫ਼ ਪਰਚਾ ਦਰਜ ਧਾਰਾ 294 387 ਅਤੇ 506 ਫੇਸ-5 ਦੀ ਇਮੀਗ੍ਰੇਸ਼ਨ ਦੇ ਮਾਲਕ ਵੱਲੋਂ...





























