center

3 ਲੱਖ ਵਾਲਾ Perfume ਤਾਂ 500 ਰੁਪਏ ਚ ਬਣਦਾ ।

3 ਲੱਖ ਵਾਲਾ Perfume ਤਾਂ 500 ਰੁਪਏ ਚ ਬਣਦਾ । Best Inspired Perfumes Store in India |

ਬਠਿੰਡਾ ਦੇ ਥਰਮਲ ਪਲਾਂਟ ਦੀ ਅੱਜ ਲਿਖ ਦਿੱਤੀ ਜਾਵੇਗੀ ਕਿਸਮਤ ?

ਚਰਨਜੀਤ ਭੁੱਲਰ ਬਠਿੰਡਾ, 21 ਜੁਲਾਈ ਕੈਪਟਨ ਸਰਕਾਰ ‘ਬਠਿੰਡਾ ਥਰਮਲ’ ਦੇ ਭਾਗ ਅੱਜ ਲਿਖੇਗੀ। ਬਠਿੰਡਾ ਥਰਮਲ ਦੀ ਜ਼ਮੀਨ ’ਤੇ ਹੁਣ ਕੀ ਉੱਗੇਗਾ, ਇਸ ਬਾਰੇ ਫ਼ੈਸਲਾ ਅੱਜ ਮੁੱਖ...

ਕਾਂਗਰਸੀ ਹੋਏ ਛਿੱਤਰੋ-ਛਿੱਤਰੀ

ਕੁਲਦੀਪ ਰਾਠੌਰ ਦੀ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਤਾਜਪੋਸ਼ੀ ਮੌਕੇ ਸ਼ਿਮਲਾ 'ਚ ਪਾਰਟੀ ਨਾਲ ਸਬੰਧਤ ਦੋ ਰਵਾਇਤੀ ਧੜੇ ਆਪਸ ਵਿੱਚ ਭਿੜ ਗਏ। ਰਾਠੌਰ...

ਦਿੱਲੀ ਦੀ ਨਵੀ ਮੁੱਖ ਮੰਤਰੀ ਆਤਿਸ਼ੀ ਬਣੇਗੀ

ਆਤਿਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਹਨ। ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਵਿਧਾਇਕ ਦਲ ਦੀ ਬੈਠਕ ‘ਚ ਆਮ ਆਦਮੀ ਪਾਰਟੀ ਦੇ...

2021 ‘ਚ 1 ਲੱਖ 63 ਹਜ਼ਾਰ ਤੋਂ ਵੱਧ ਲੋਕਾਂ ਨੇ ਛੱਡੀ ਭਾਰਤ ਦੀ ਨਾਗਰਿਕਤਾ

ਸਾਲ 2021 'ਚ ਕਿੰਨੇ ਭਾਰਤੀ ਨਾਗਰਿਕਾਂ ਨੇ ਦੇਸ਼ ਦੀ ਨਾਗਰਿਕਤਾ ਛੱਡ ਕੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਅਪਣਾ ਲਈ ਹੈ। ਇਸ ਸਵਾਲ 'ਤੇ ਸੰਸਦ...

ਕਰੋਨਾ ਦੀ ਕਾਟ – ਅਮਰੀਕਾ ਦੀ ਪਹਿਲੀ ਵੈਕਸੀਨ ਦਾ ਇਨਸਾਨੀ ਟਰਾਇਲ ਸਫ਼ਲ

ਕਰੋਨਾਵਾਇਰਸ ਨਾਲ ਫੈਲੀ ਮਹਾਮਾਰੀ ਨੂੰ ਰੋਕਣ ਲਈ ਚੱਲ ਰਹੀ ਕੋਸਿ਼ਸ਼ਾਂ ਵਿੱਚ ਅਮਰੀਕਾ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਹਿਲੇ ਕਰੋਨਾ ਵੈਕਸੀਨ ਦਾ...

ਖਰੜ ਨੇੜੇ ਪਿੰਡ ਤਿਊੜ ਦੇ ਝੁੱਗੀ ਝੌਂਪੜੀ ਵਾਲੇ ਇਲਾਕੇ ਵਿਚ ਲੱਗੀ ਭਾਰੀ ਅੱਗ

ਪੰਜ ਸਾਲਾ ਬੱਚੇ ਦੀ ਮੌਤ, ਮੁੱਖ ਮੰਤਰੀ ਵੱਲੋਂ 2 ਲੱਖ ਰੁਪਏ ਐਕਸ਼ ਗ੍ਰੇਸ਼ੀਆ ਦਾ ਐਲਾਨ                  ...

FBI ਦਫ਼ਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹਥਿਆਰਬੰਦ ਵਿਅਕਤੀ ਮਾਰਿਆ

ਅਮਰੀਕਾ ਵਿੱਚ ਐੱਫਬੀਆਈ ਦਫ਼ਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਥਿਆਰਬੰਦ ਵਿਅਕਤੀ ਨੂੰ ਪੁਲੀਸ ਨੇ ਇੱਕ ਘੰਟੇ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਸੂਬੇ...

ਯੂਕੇ ‘ਚ ਮਹਿਲਾ ਪੰਜਾਬੀ ਜੱਜ ਨੇ ਬਲਾਤਕਾਰੀ ਨੂੰ ਦਿੱਤੀਆਂ ਉਮਰਕੈਦ ਦੀਆਂ 36 ਸਜ਼ਾਵਾਂ

ਯੂਕੇ ਵਿੱਚ ਇਨ੍ਹਾਂ ਦਿਨੀਂ ਇੱਕ ਮਹਿਲਾ ਪੰਜਾਬੀ ਜੱਜ ਸੁਰਖੀਆਂ ਵਿੱਚ ਛਾਈ ਹੋਈ ਹੈ, ਜਿਸ ਨੇ ਜਬਰ ਜਨਾਹ ਦੇ ਦੋਸ਼ਾਂ ਵਿੱਚ ਘਿਰੇ ਇੱਕ ਸਾਬਕਾ ਪੁਲਿਸ...

ਕੋਈ ਵੀ ਕਿਸੇ ਬਾਲਗ ਨੂੰ ਉਸ ਦੀ ਪਸੰਦ ਦੇ ਵਿਅਕਤੀ ਨਾਲ ਰਹਿਣ ਤੋਂ ਨਹੀਂ...

ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਕੋਈ ਵੀ ਵਿਅਕਤੀ ਕਿਸੇ ਬਾਲਗ ਨੂੰ ਅਪਣੀ ਪਸੰਦ ਦੇ ਵਿਅਕਤੀ ਨਾਲ ਰਹਿਣ ਜਾਂ ਅਪਣੀ ਮਰਜ਼ੀ ਨਾਲ ਵਿਆਹ...
- Advertisement -

Latest article

14 ਪਿੰਡਾਂ ਦਾ ਜ਼ਮੀਨੀ ਰਿਕਾਰਡ ਗਾਇਬ

ਨੰਗਲ ਸਬ ਡਿਵੀਜ਼ਨ ਦੇ 14 ਪਿੰਡਾਂ ਦੇ ਮਾਲ ਰਿਕਾਰਡ ਦਾ ਗਾਇਬ ਹੋਣਾ ਕੌਮੀ ਰਾਜਮਾਰਗ-503 ਦੇ ਕੀਰਤਪੁਰ ਸਾਹਿਬ-ਨੰਗਲ ਹਿੱਸੇ ਨੂੰ ਚਾਰ ਮਾਰਗੀ ਕਰਨ ਦੀ ਯੋਜਨਾ...

ਅਮਰੀਕਾ: ਭਾਰਤੀ ਮੂਲ ਦੀ ਔਰਤ ਦਾ ਕਤਲ, ਪੁੱਤ ਜ਼ਖਮੀ, ਪਤੀ ਗ੍ਰਿਫ਼ਤਾਰ

ਜਾਰਜੀਆ ਰਾਜ ਵਿੱਚ ਇੱਕ ਵਿਅਕਤੀ ਨੂੰ ਆਪਣੀ ਭਾਰਤੀ ਮੂਲ ਦੀ ਪਤਨੀ ਨੂੰ ਗੋਲੀ ਮਾਰ ਕੇ ਮਾਰਨ ਅਤੇ ਆਪਣੇ ਪੁੱਤਰ ਨੂੰ ਜ਼ਖਮੀ ਕਰਨ ਦੇ ਦੋਸ਼...

ਥਾਈਲੈਂਡ ਦੇ ਪੱਬ ‘ਚ ਲੱਗੀ ਅੱਗ, 27 ਲੋਕਾਂ ਦੀ ਮੌਤ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸੋਮਵਾਰ ਇੱਕ ਪੱਬ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 63 ਹੋਰ...