ਕਸ਼ਮੀਰੀ ਕੁੜੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਤੇ ਖੱਟਰ ਨੂੰ ਪੈ ਰਹੀਆਂ ਲਾਹਨਤਾ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਸ਼ਮੀਰੀ ਕੁੜੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਦੀ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ...
ਕੇਰਲਾ-ਕਰਨਾਟਕ ਵਿੱਚ ਹੜ੍ਹ – 66 ਲੋਕਾਂ ਦੀ ਮੌਤ
ਭਾਰੀ ਮੀਂਹ ਕਾਰਨ ਆਏ ਹੜਾਂ ਨੇ ਕੇਰਲਾਂ ਅਤੇ ਕਰਨਾਟਕ ਵਿੱਚ ਹੁਣ ਤੱਕ 66 ਲੋਕਾਂ ਦੀ ਜਾਨ ਲੈ ਲਈ ਹੈ। ਕਰਨਾਟਕ ਵਿੱਚ 24 ਅਤੇ ਕੇਰਲ...
ਨੈਸ਼ਨਲ ਫਿਲਮ ਫੈਸਟੀਵਲ ਵਿੱਚੋਂ ‘ਹਰਜੀਤਾ’ ਬੈਸਟ ਪੰਜਾਬੀ ਫਿਲਮ ਬਣ ਕੇ ਨਿੱਤਰੀ
ਨਵੀਂ ਦਿੱਲੀ ‘ਚ ਹੋਏ 66ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਵਿੱਚ 400 ਫੀਚਰ ਫਿਲਮਾਂ ਅਤੇ 256 ਨਾਨ-ਫੀਚਰ ਫਿਲਮਾਂ ਦੇ ਮੁਕਾਬਲੇ ਵਿੱਚੋਂ ਹਿੰਦੀ ਫਿਲਮਾਂ ਅੰਧਾਧੁੰਦ ,...
ਜਦੋਂ ਕਸ਼ਮੀਰ ਚੋਂ 370 ਹਟੀ -1
#ਹਰਪਾਲਸਿੰਘ
ਮੈਨੂੰ ਆਪਣੀ ਕਸ਼ਮੀਰ ਦੀ ਇਸ ਵਾਲੀ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਲਮ ਸੀ ਕਿ ਮੈਨੂੰ ਅੱਗੇ ਜਾ ਕੇ ਕਿਵੇਂ ਦਾ ਮਾਹੌਲ ਮਿਲਨ...
ਕੈਨੇਡਾ – ਪੁੱਤ ਉਪਰ ਲੱਗੇ ਆਪਣੇ ਪਰਿਵਾਰ ਦੇ 4 ਮੈਂਬਰਾਂ ਨੂੰ ਕਤਲ ਕਰਨ...
ਟੋਰਾਂਟੋ - ਰਿਪੋਰਟ: ਨਵਿੰਦਰ ਭੱਟੀ
ਉਨਟਾਰੀਓ ਸੂਬੇ ਵਿਚ ਸਥਿਤ ਟੋਰਾਂਟੋ ਦੇ ਨਾਲ ਮਾਰਖਮ ਸ਼ਹਿਰ ਵਿਚ ਪੁਲਿਸ ਵੱਲੋਂ ਰਿਲੀਜ਼ ਕੀਤੀ ਸੂਚੀ 'ਚ ਮਰਨ ਵਾਲਿਆਂ ਦੇ ਨਾਂਮ...
ਕੇਂਦਰੀ ਗ੍ਰਹਿ ਰਾਜ ਮੰਤਰੀ ਵੱਲੋਂ ਕਸ਼ਮੀਰ ’ਚ ਪਿੰਡ ਦੇ ਮੁਖੀਆਂ ਨੂੰ 15 ਅਗਸਤ ਨੂੰ...
ਭਾਜਪਾ ਜੰਮੂ-ਕਸ਼ਮੀਰ ਦੀ ਹਰੇਕ ਪੰਚਾਇਤ ਚ ਆਜ਼ਾਦੀ ਦਿਹਾੜੇ ਦੇ ਮੌਕੇ ਤੇ 15 ਅਗਸਤ ਨੂੰ ਜਸ਼ਨ ਏ ਆਜ਼ਾਦੀ ਸਮਾਗਮ ਕਰੇਗੀ। ਸੂਬਾਈ ਇਕਾਈ ਦੇ ਪਾਰਟੀ ਮੁਖੀ...
ਸਿੱਖਸ ਫਾਰ ਜਸਟਿਸ ’ਤੇ ਪਾਬੰਦੀ ਦੀ ਕਰਨ ਘੋਖ ਲਈ ਬਣਾਇਆ ਗਿਆ ਟ੍ਰਿਬਿਊਨਲ
ਭਾਰਤ ਦੀ ਕੇਂਦਰ ਸਰਕਾਰ ਨੇ ਖ਼ਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ ’ਤੇ ਲਾਈ ਪਾਬੰਦੀ ਦੀ ਘੋਖ ਲਈ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਦੀ...
8 ਨਵੰਬਰ ਨੂੰ ਕਰਤਾਪੁਰ ਸਾਹਿਬ ਜਾਵੇਗਾ ਪਹਿਲਾ ਜਥਾ
ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਡੇਰਾ ਬਾਬ ਨਾਨਕ ਵਿਖੇ ਵੱਖ ਵੱਖ ਅਧਿਕਾਰੀਆਂ ਨਾਲ ਕਰਤਾਰਪੁਰ ਕਾਰੀਡੋਰ ਦੀਆਂ...
ਜੰਮੂ ਤੋਂ ਹਟਾਈ ਗਈ ਧਾਰਾ 144, ਅੱਜ ਖੁੱਲ੍ਹਣਗੇ ਸਕੂਲ
ਜੰਮੂ-ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਘਾਟੀ ਦੀਆਂ ਸਥਾਨਕ ਮਸਜਿਦਾਂ ਵਿੱਚ ਜੁੰਮੇ ਦੀ ਨਮਾਜ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ। ਹਾਲਾਂਕਿ, ਸ਼੍ਰੀਨਗਰ ਦੇ ਇਤਿਹਾਸਕ ਜਾਮਾ ਮਸਜਿਦ...
ਬਿਜਲੀ ਸਸਤੀ ਕਰਨ ਤੇ ਪਾਣੀਆਂ ਦੀ ਰਾਖੀ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ
ਬਠਿੰਡਾ/ 9 ਅਗਸਤ/ ਬਲਵਿੰਦਰ ਸਿੰਘ ਭੁੱਲਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਸੱਦੇ’ਤੇ ਹੋਏ ਇਕੱਠ ਨੇ ਅ¤ਜ ਸਥਾਨਕ ਡੀ।ਸੀ। ਦਫਤਰ ਮੂਹਰੇ...

























