center

ਖੇਤੀ ਵਿਭਿੰਨਤਾ ਨੂੰ ਹੁੰਗਾਰਾ ਦੇਣ ਵਾਲਾ ਸਫ਼ਲ ਕਿਸਾਨ ਹੈ ਗੁਰਤੇਜ ਮਛਾਣਾ

33 ਖੇਤੀ ਵਿਭਿੰਨਤਾ ਨੂੰ ਅਪਨਾਉਂਦੇ ਹੋਏ ਹਰ ਸਾਲ ਆਪਣੀ ਜਮੀਨ ਵਿਚ ਕੁਝ ਨਵਾਂ ਕਰਨ ਦੀ ਚਾਹ ਰ¤ਖਣ ਵਾਲੇ ਪਿੰਡ ਮਛਾਣਾ ਦੇ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ...

ਬਠਿੰਡਾ ‘ਚ ਨਸ਼ੇ ਦੀ ਸਿ਼ਕਾਰ ਲੜਕੀ ਦੀ ਮੌਤ

ਪੰਜਾਬ ‘ਚ ਮੁੰਡਿਆਂ ਦੇ ਨਾਲ – ਨਾਲ ਲੜਕੀਆਂ ਵੀ ਨਸ਼ੇ ਦਾ ਸ਼ਿਕਾਰ ਹੋ ਗਈਆਂ ਹਨ। ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ।ਜਿਥੇ ਸਰਕਾਰੀ ਸਿਵਲ ਹਸਪਤਾਲ...

ਮੱਖੀ ਪਾਲਣ ਅਤੇ ਸ਼ਹਿਦ ਉਤਪਾਦਨ ਵਿੱਚ ਬਠਿੰਡਾ ਬਣਿਆ ਮੋਹਰੀ

ਬਠਿੰਡਾ, 2 ਜੁਲਾਈ, ਬਲਵਿੰਦਰ ਸਿੰਘ ਭੁੱਲਰ ਜ਼ਿਲ੍ਹੇ ਦੇ ਮੱਖੀ ਪਾਲਕਾਂ ਦੀ ਮਿਹਨਤ ਸਦਕਾ ਬਠਿੰਡਾ ਵਿੱਚ ਪਿਛਲੇ ਪੰਜ ਸਾਲਾਂ ਤੋਂ ਮ¤ਖੀ ਪਾਲਕਾਂ ਵੱਲੋਂ ਤਿਆਰ ਕੀਤੇ ਜਾ...

ਮਨਜੀਤ ਧਨੇਰ ਵਿਰੁੱਧ ਫੈਸਲਾ ਨਿਆਂ ਪ੍ਰਣਾਲੀ ਵੱਲੋਂ ਅਨਿਆਂ ਉੱਪਰ ਮੋਹਰ ਲਾਉਣ ਦਾ ਚਿੰਤਾਜਨਕ ਰੁਝਾਨ

ਬਠਿੰਡਾ/ 5ਸਤੰਬਰ/ ਬਲਵਿੰਦਰ ਸਿੰਘ ਭੁੱਲਰ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਬਾਲਿਆਂਵਾਲੀ, ਇਨਕਲਾਬੀ ਸਭਾ ਦੇ ਕੇਂਦਰੀ ਕਮੇਟੀ ਮੈਂਬਰ ਰਾਜਿੰਦਰ ਸਿਵੀਆਂ, ਮਜਦੂਰ ਮੁਕਤੀ ਮੋਰਚਾ ਜਿਲ੍ਹਾ...

ਮਿੰਨੀ ਕਹਾਣੀ : ‘ਦਾਗ’

ਬਲਵਿੰਦਰ ਸਿੰਘ ਭੁੱਲਰ ਚੋਣਾਂ ਸਿਰ ਤੇ ਆ ਗਈਆਂ ਸਨ, ਸਾਰੀਆਂ ਪਾਰਟੀਆਂ ਉਮੀਦਵਾਰਾਂ ਦੀ ਤਲਾਸ ਕਰਨ ਵਿੱਚ ਰੁਝੀਆਂ ਹੋਈਆਂ ਸਨ। ਧਾਰਮਿਕ ਖਿਆਲਾਂ ਦੇ ਆਧਾਰ ਤੇ ਕੰਮ...

ਡਿਪਟੀ ਕਮਿਸ਼ਨਰ ਵਲੋਂ 67 ਉਮੀਦਵਾਰਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

ਬਠਿੰਡਾ, 7 ਸਤੰਬਰ (ਬਲਵਿੰਦਰ ਸਿੰਘ ਭੁੱਲਰ ) ਡਿਪਟੀ ਕਮਿਸ਼ਨਰ ਸ਼੍ਰੀ ਬੀ ਸ੍ਰੀਨਿਵਾਸਨ ਵੱਲੋਂ ਅੱਜ ਮਾਡਲ ਕੈਰੀਅਰ ਸੈਂਟਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵਿੱਚ ਅਪੋਲੋ...

ਲੋਕਾਂ ਨੇ ਅਵਾਰਾ ਪਸ਼ੂਆਂ ਦੀ ਸੰਭਾਲ ਦਾ ਖ਼ੁਦ ਚੁੱਕਿਆ ਬੀੜਾ: ਤਾਂ ਜੋ ਹਾਦਸੇ ਰੁਕਣ

ਬਠਿੰਡਾ 7 ਸਤੰਬਰ ( ਬਲਵਿੰਦਰ ਸਿੰਘ ਭੁੱਲਰ ) ਅਵਾਰਾ ਪਸ਼ੂਆਂ ਦੀ ਸਮੱਸਿਆ ਪੂਰੇ ਪੰਜਾਬ ਵਿੱਚ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਜਿਥੇ ਇਨ੍ਹਾਂ ਬੇਜੁਬਾਨ...

ਸ਼ਬਦ ਚਿੱਤਰਾਂ ਦੀ ਪੁਸਤਕ ‘ਉਡਾਰੀਆਂ ਭਰਦੇ ਲੋਕ’ ਰਿਲੀਜ਼, ‘ਜਿਸ ਕਮਰੇ ’ਚ ਕਿਤਾਬ ਨਹੀਂ ਉੱਥੇ...

ਬਠਿੰਡਾ/ 26 ਦਸੰਬਰ ਦੇਸ਼ ਭਗਤੀ, ਪਰਉਪਕਾਰ, ਕੁਰਬਾਨੀ, ਨੇਕੀ, ਸੱਭਿਆਚਾਰ ਦੀ ਪ੍ਰਫੁੱਲਤਾ ਅਤੇ ਜਬਰ ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਮਹਾਨ ਸਖ਼ਸੀਅਤਾਂ ਦੇ ਜੀਵਨ ਕਾਲ ਦਾ...

ਕੇਂਦਰ ਦੀ ਮੋਦੀ ਸਰਕਾਰ ਤੋਂ ਧਰਮ ਨਿਰਪੱਖਤਾ ਤੇ ਲੋਕਤੰਤਰ ਲਈ ਭਾਰੀ ਖਤਰਾ- ਕਾ: ਸੇਖੋਂ

ਬਠਿੰਡਾ/ 31 ਜੁਲਾਈ/ ਬਲਵਿੰਦਰ ਸਿੰਘ ਭੁੱਲਰ ਕੇਂਦਰ ਦੀ ਮੋਦੀ ਸਰਕਾਰ ਫਿਰਕਾ ਪ੍ਰਸਤੀ ਨੂੰ ਸ਼ਹਿ ਦੇ ਰਹੀ ਹੈ, ਜਿਸਤੋਂ ਧਰਮ ਨਿਰਪੱਖਤਾ ਤੇ ਲੋਕਤੰਤਰ ਨੂੰ ਭਾਰੀ ਖਤਰਾ...

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਿੱਖ ਫੁਟਬਾਲ ਕੱਪ’ : ਟਰਾਇਲ 31 ਅਕਤੂਬਰ ਅਤੇ 1...

ਬਠਿੰਡਾ, 24 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਿੱਖ ਫੁਟਬਾਲ ਕੱਪ’ ਦੇ ਟਰਾਇਲ ਬਠਿੰਡਾ ਵਿਖੇ 31...
- Advertisement -

Latest article

27 ਅਗਸਤ ਨੂੰ ਫਿਰ ‘ਪੰਜਾਬ ਬੰਦ’ !

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਮੁੱਖ ਮਸਲਿਆਂ ਨੂੰ ਲੈ ਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ...

ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਵਿਚੋਂ ਬਾਹਰ,ਆਸਟਰੇਲੀਆ ਖ਼ਿਲਾਫ਼ ਮੈਚ ਡਰਾਅ

ਨੀਦਰਲੈਂਡਜ਼ ਦੇ ਐਮਸਟਲਵੀਨ ਵਿੱਚ ਖੇਡੇ ਗਏ ਐਫ ਆਈ ਐਚ ਮਹਿਲਾ ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਦੂਜੇ ਦੌਰ ਦੇ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ...

ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ਨੇੜੇ ਮਿਲਿਆ IED

ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ਦੇ ਪਿੱਛੇ ਸਥਿਤ ਜੰਗਲਾਤੀ ਇਲਾਕੇ ਵਿੱਚੋਂ ਇੱਕ IED ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ।...