ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਪਹਿਲੀ ਵਾਰ ਕੈਬਨਿਟ ਰੈਂਕ ਮਿਲਣ ਦੀ ਖ਼ੁਸ਼ੀ ਵਿਚ ਵੰਡੇ ਜਾ ਰਹੇ ਲੱਡੂ ਖਾਣ ਨੂੰ ਲੈ ਕੇ ਹੰਗਾਮਾ ਹੋ ਗਿਆ। ਕਾਂਗਰਸੀ ਵਿਧਾਇਕ ਦਾ ਮੂੰਹ ਮਿੱਠਾ ਕਰਵਾ ਰਹੇ ਸਨ ਤੇ ਇਸੇ ਦੌਰਾਨ ਲੋਕਾਂ ਨੂੰ ਲੱਡੂ ਖਾਣ ਦੀ ਕਾਹਲੀ ਪੈ ਗਈ ਤੇ ਲੋਕ ਲੱਡੂਆਂ ਵਾਲੀ ਟਰੇਅ ਨੂੰ ਪੈ ਡਿੱਗੇ। ਲੱਡੂਆ ਪਿੱਛੇ ਹੋ ਰਹੀ ਧੱਕਾਮੁੱਕੀ ਵਿੱਚ ਕਈਆਂ ਦੀਆਂ ਤਾਂ ਪੱਗਾਂ ਲਹਿ ਗਈਆਂ ਤੇ ਲੱਡੂ ਸੜਕ ਤੇ ਹੀ ਖਿੱਲਰ ਗਏ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।
Total Views: 253 ,
Real Estate


















