ਅਮਰੀਕਾ ‘ਚ ਨਸ਼ਾ ਤਸਕਰ ‘ਅਲ ਚੈਪੋ’ ਨੂੰ ਉਮਰ ਕੈਦ

ਅਮਰੀਕਾ ਦੇ ਨਿਊਯਾਰਕ ਦੀ ਇੱਕ ਅਦਾਲਤ ਨੇ ਮੈਕਸਿਕੋ ਦੇ ਇੱਕ ਨਾਮੀ ਨਸ਼ਾ ਤਸਕਰ ਨੂੰ ਖਵਾਕੀਨ ‘ਅਲ ਚੈਪੋ’ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।62 ਸਾਲਾ ਅਲ ਚੈਪੋ ਨੂੰ ਫ਼ਰਵਰੀ ਵਿੱਚ ਨਿਊ ਯਾਰਕ ਦੀ ਇੱਕ ਸੰਘੀ ਅਦਾਲਤ ਨੇ ਅਮਰੀਕਾ ਵਿੱਚ ਇੱਕ ਗਿਰੋਹ ਰਾਹੀਂ ਬਹੁਤ ਵੱਡੀ ਮਾਤਰਾ ਵਿੱਚ ਨਸ਼ੇ ਦੀ ਤਸਕਰੀ ਕਰਵਾਉਣ, ਗੈਰ-ਕਾਨੂਨੀ ਹਥਿਆਰ ਰੱਖਣ ਤੇ ਮਨੀ ਲਾਂਡਰਿੰਗ ਸਮੇਤ 10 ਵੱਖੋ-ਵੱਖ ਮਾਮਲਿਆਂ ਵਿੱਚ ਮੁਲਜ਼ਮ ਕਰਾਰ ਦਿੱਤਾ ਸੀ।

Total Views: 502 ,
Real Estate