ਜਲੰਧਰ ਦੇ ਬੰਗਾ ਬਲਾਕ ਦੇ ਪਿੰਡ ਕਜਲਾ ਦੇ ਇੱਕ ਨੌਜਵਾਨ ਦਾ ਇੰਗਲੈਂਡ ‘ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਸ ਨੂੰ ਰੰਜਸ਼ ਦੇ ਚਲਦਿਆਂ ਅਣਪਛਾਤਿਆਂ ਵਿਅਕਤੀਆਂ ਨੇ ਬੇਹਰਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਰਹਿੰਦਾ ਸੀ ।
Total Views: 154 ,
Real Estate