ਕੈਨੇਡਾ ਦੇ ਵਸਨੀਕ 40 ਸਾਲਾ ਰਮਨਣ ਪਠਮਾਨਾਥਣ ਨੂੰ ਅਮਰੀਕਾ ਦੀ ਡਿਸ੍ਰਟਿਕ ਕੋਰਟ ਨੇ 145 ਬੱਚਿਆਂ ਦਾ ਸੋਸ਼ਣ ਕਰਨ ਦੇ ਮਾਮਲੇ ਵਿਚ 33 ਸਾਲ ਦੀ ਸਜ਼ਾ ਸੁਣਾਈ ਹੈ। ਉਸਨੇ ਸੋਸ਼ਲ ਮੀਡੀਆ ਰਾਹੀਂ ਛੋਟੇ ਬੱਚਿਆਂ ਨਾਲ ਸੰਪਰਕ ਕਰ ਕੇ ਉਹਨਾਂ ਦੀਆਂ ਅਸ਼ਲੀਲ ਵੀਡੀਓ ਬਣਵਾਈਆਂ ਤੇ ਸਰਕੁਲੇਟ ਕੀਤੀਆਂ।
Total Views: 1 ,
Real Estate


















