ਵਿਜੇ ਅੱਜ 10 ਮਈ ਨੂੰ ਚੁੱਕਣਗੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ

ਤਾਮਿਲਾਗਾ ਵੇਤਰੀ ਕਜ਼ਗਮ (ਟੀ ਵੀ ਕੇ) ਦੇ ਮੁਖੀ ਤੇ ਫਿਲਮੀ ਅਦਾਕਾਰ ਵਿਜੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਸਹੁੰ ਚੁੱਕ ਦੇ ਸੂਬੇ ਵਿਚ ਨਵਾਂ ਇਤਿਹਾਸ ਸਿਰਜਣਗੇ। ਪਿਛਲੇ 50 ਸਾਲਾਂ ਵਿਚ ਪਹਿਲੀ ਵਾਰ ਹੋਵੇਗਾ ਕਿ ਕੋਈ ਗੈਰ ਦ੍ਰਾਵਿੜ ਪਾਰਟੀ ਸੱਤਾ ਵਿਚ ਆਵੇਗੀ। ਉਹ ਸਵੇਰੇ 10.00 ਵਜੇ ਨਹਿਰੂ ਸਟੇਡੀਅਮ ਵਿਚ ਸਹੁੰ ਚੁੱਕਣਗੇ।

Total Views: 1 ,
Real Estate