ਉੱਤਰ-ਪੂਰਬੀ ਅਮਰੀਕਾ ਵਿਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ। ਤੂਫ਼ਾਨ ਦੇ ਆਖ਼ਰੀ ਪੜਾਅ ਨੇ ਦੱਖਣ ਦੇ ਕੁਝ ਹਿਸਿਆਂ ਵਿਚ ਹੋਰ ਬਰਫ਼ਬਾਰੀ ਅਤੇ ਜਮਾ ਦੇਣ ਵਾਲੀ ਬਾਰਸ਼ ਲਿਆਂਦੀ, ਜਿਸ ਕਾਰਨ ਲੱਖਾਂ ਲੋਕ ਬਿਜਲੀ ਤੋਂ ਸੱਖਣੇ ਹੋ ਗਏ। ਅਰਕਾਨਸਾਸ ਤੋਂ ਨਿਊ ਇੰਗਲੈਂਡ ਤਕ 2100 ਕਿਲੋਮੀਟਰ ਦੇ ਖੇਤਰ ਵਿਚ ਸੋਮਵਾਰ ਨੂੰ ਇਕ ਫ਼ੁਟ ਤੋਂ ਵੱਧ ਬਰਫ਼ਬਾਰੀ ਨੇ ਸੜਕੀ ਆਵਾਜਾਈ ਨੂੰ ਪ੍ਰਭਾਵਤ ਕੀਤਾ, ਉਡਾਣਾਂ ਰੱਦ ਕਰਨ ਲਈ ਮਜਬੂਰ ਕੀਤਾ ਅਤੇ ਸਕੂਲ ਬੰਦ ਕਰ ਦਿਤੇ ਗਏ।
Total Views: 34 ,
Real Estate


















