ਭਿਆਨਕ ਹਾਦਸਾ; 25 ਲੋਕਾਂ ਦੇ ਸੜ ਕੇ ਮਰਨ ਦਾ ਖਦਸ਼ਾ

ਆਂਧਰਾ ਪ੍ਰਦੇਸ਼ ਦੇ ਕੁਰਨੂਲ (Kurnool) ਵਿੱਚ ਅੱਜ (ਸ਼ੁੱਕਰਵਾਰ) ਤੜਕੇ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 25 ਲੋਕਾਂ ਦੇ ਜ਼ਿੰਦਾ ਸੜ ਕੇ ਮਰਨ ਦਾ ਖਦਸ਼ਾ ਹੈ। ਇਹ ਦਰਦਨਾਕ ਘਟਨਾ ਉਦੋਂ ਵਾਪਰੀ ਜਦੋਂ ਹੈਦਰਾਬਾਦ ਤੋਂ ਬੈਂਗਲੁਰੂ ਜਾ ਰਹੀ ‘Kaveri Travels’ ਦੀ ਇੱਕ Volvo AC Bus ਨੂੰ ਅੱਗ ਲੱਗ ਗਈ।

Total Views: 149 ,
Real Estate